Best Punjabi - Hindi Love Poems, Sad Poems, Shayari and English Status
Maa 🧿❤️ || punjabi status || mother love
” Jeondi Rahe “Maa” Meri
ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ
ਵਿਖਾਉਦੀ ਏ,
ਜਿਉਂਦੀ ਰਹੇ “Maa” ਮੇਰੀ ਜੋ Chuni
ਪਾੜ ਕੇ ਮੱਲਮ ਲਾਉਂਦੀ ਏ”🧿❤️
Title: Maa 🧿❤️ || punjabi status || mother love
Tere takk aa ke || true love shayari || Punjabi love status
Aksar tere takk aa ke mukki janda e
Kise manzil di khwahish ch meriyan socha da safar..!!
ਅਕਸਰ ਤੇਰੇ ਤੱਕ ਆ ਕੇ ਮੁੱਕ ਜਾਂਦਾ ਏ
ਕਿਸੇ ਮੰਜ਼ਿਲ ਦੀ ਖੁਆਹਿਸ਼ ‘ਚ ਮੇਰੀਆਂ ਸੋਚਾਂ ਦਾ ਸਫ਼ਰ..!!
