Halaat bhawe badal den saanu
par asi kade matlab vekh ke na badle
ਹਾਲਾਤ ਭਾਵੇਂ ਬਦਲ ਦੇਣ ਸਾਨੂੰ ,
ਪਰ ਅਸੀਂ ਕਦੇ ਮਤਲਬ ਵੇਖ ਕੇ ਬਦਲੇ 😊…
Enjoy Every Movement of life!
Halaat bhawe badal den saanu
par asi kade matlab vekh ke na badle
ਹਾਲਾਤ ਭਾਵੇਂ ਬਦਲ ਦੇਣ ਸਾਨੂੰ ,
ਪਰ ਅਸੀਂ ਕਦੇ ਮਤਲਬ ਵੇਖ ਕੇ ਬਦਲੇ 😊…
Pta nhi keho jeha rishta e naal tere
Tenu paun di khwahish vi kuj Jada nahi
Tenu khohan ton vi behadd darde haan..!!
ਪਤਾ ਨਹੀਂ ਕਿਹੋ ਜਿਹਾ ਰਿਸ਼ਤਾ ਏ ਨਾਲ ਤੇਰੇ
ਤੈਨੂੰ ਪਾਉਣ ਦੀ ਖਵਾਹਿਸ਼ ਵੀ ਕੁਝ ਜ਼ਿਆਦਾ ਨਹੀਂ
ਤੈਨੂੰ ਖੋਹਣ ਤੋਂ ਵੀ ਬੇਹੱਦ ਡਰਦੇ ਹਾਂ..!!
