
te chann taare v ohi aa
dharti aasmaan v ohi aa
te me khud v ohi aa
bas halaat badal ne gaye
mere din raat badal ne gaye..
Enjoy Every Movement of life!
mere kol tan rehndi hai, par mere val nahi hundi,
gallan tan ho jandiyaan ne par koi gal nahi hundi!
ਮੇਰੇ ਕੋਲ ਤਾਂ ਰਹਿੰਦੀ ਹੈ ਪਰ ਮੇਰੇ ਵੱਲ ਨਹੀਂ ਹੁੰਦੀ,
ਗੱਲਾਂ ਤਾਂ ਹੋ ਜਾਂਦੀਆਂ ਨੇ ਪਰ ਕੋਈ ਗੱਲ ਨਹੀਂ ਹੁੰਦੀ!
Rishta kise gair naal howe jaa khoon da howe
nibhda ohi jehrra dil ton judheyaa howe
ਰਿਸ਼ਤਾ ਕਿਸੇ ਗੈਰ ਨਾਲ ਹੋਵੇ ਜਾਂ ਖੂਨ ਦਾ ਹੋਵੇ..
ਨਿਭਦਾ ਓਹੀ ਜਿਹੜਾ ਦਿਲ ਤੋਂ ਜੁੜਿਆ ਹੋਵੇ..