Tu apni jagah thik c te mein apni jagah..!!
Submit Shayari & win bluetooth speaker, details
Dekh Russeya nu sanu mnauna nahio aunda..!!
Zazbatan naal khed laare launa nahio aunda..!!
Chahunde haan mohobbat hai bas gall khatam
Lokan vang pyar de gaan gauna nahio aunda..!!
ਦੇਖ ਰੁੱਸਿਆਂ ਨੂੰ ਸਾਨੂੰ ਮਨਾਉਣਾ ਨਹੀਂਓ ਆਉਂਦਾ..!!
ਜਜ਼ਬਾਤਾਂ ਨਾਲ ਖੇਡ ਲਾਰੇ ਲਾਉਣਾ ਨਹੀਂਓ ਆਉਂਦਾ..!!
ਚਾਹੁੰਦੇ ਹਾਂ ਮੋਹੁੱਬਤ ਹੈ ਬਸ ਗੱਲ ਖ਼ਤਮ
ਲੋਕਾਂ ਵਾਂਗ ਪਿਆਰ ਦੇ ਗਾਨ ਗਾਉਣਾ ਨਹੀਂਓ ਆਉਂਦਾ..!!
Khuaban nu vi sajjna 🤗 tera khuab jadon aawe 😘
Dil jhoome mera khushi ch😇 te rooh khid jawe😍..!!
ਖ਼ੁਆਬਾਂ ਨੂੰ ਵੀ ਸੱਜਣਾ🤗 ਤੇਰਾ ਖ਼ੁਆਬ ਜਦੋਂ ਆਵੇ😘
ਦਿਲ ਝੂਮੇ ਮੇਰਾ ਖੁਸ਼ੀ ‘ਚ😇 ਤੇ ਰੂਹ ਖਿੜ ਜਾਵੇ😍..!!