Skip to content

Hall karde koi || sacha pyar shayari || Punjabi status

Hall karde koi esa ve
Racheya mere ch tera lu lu howe..!!
Mere khud vich baki mein na rahan
Mere andar tu hi tu howe..!!

ਹੱਲ ਕਰ ਦੇ ਕੋਈ ਐਸਾ ਵੇ
ਰਚਿਆ ਮੇਰੇ ‘ਚ ਤੇਰਾ ਲੂੰ ਲੂੰ ਹੋਵੇ..!!
ਮੇਰੇ ਖੁਦ ਵਿੱਚ ਬਾਕੀ ਮੈਂ ਨਾ ਰਹਾਂ
ਮੇਰੇ ਅੰਦਰ ਤੂੰ ਹੀ ਤੂੰ ਹੋਵੇਂ..!!

Title: Hall karde koi || sacha pyar shayari || Punjabi status

Best Punjabi - Hindi Love Poems, Sad Poems, Shayari and English Status


Rabb sach das || punjabi shayari

Rabb!! ik gal das
tu sachi aina gareeb aa?
kyuki tu mere ton hi cheez kho laina
jehrri mere sab to jyaada kareeb aa

ਰੱਬਾ !!! ਇਕ ਗੱਲ ਦੱਸ🧐
ਤੂੰ ਸੱਚੀ ਐਨਾ ਗਰੀਬ ਆ?🤨
ਕਿਉਕਿ ਤੂੰ ਮੇਰੇ ਤੋਂ ਹੀ ਚੀਜ ਖੋ ਲੈਣਾ😩
ਜਿਹੜੀ ਮੇਰੇ ਸਬ ਤੋਂ ਜਿਆਦਾ ਕਰੀਬ ਆ💔

Title: Rabb sach das || punjabi shayari


Karaz yaari de || yaar shayari punjabi

ਮੈਂ ਕਿਦਾਂ ਉਤਾਰਾਂ ਗਾਂ
ਕਰਜ਼ ਯਾਰੀ ਦੇ ਐਹ ਸਾਰੇ
ਬੱਸ ਯਾਰ ਹੀ ਨੇਂ ਤੁਹਾਡੇ ਬਰੰਗੇ
ਏਹ ਪੈਸੇ ਨੀ ਮੇਰੇ ਕੋਲ ਬਹੁਤ ਸਾਰੇ

ਲੋਕਾ ਦਾ ਨਜ਼ਰੀਆ ਬਦਲਿਆ
ਬੱਸ ਇੱਕ ਮੇਰੇ ਯਾਰ ਨੀਂ ਬਦਲੇ
ਚੰਗਾ ਸੀ ਤੇ ਮਾੜਾ ਵੀ ਆਇਆ
ਏਹ ਚੰਗੈ ਮਾੜੇ ਨੂੰ ਵੇਖ ਮੇਰੇ ਯਾਰ ਨੀਂ ਬਦਲੇ

—ਗੁਰੂ ਗਾਬਾ

Title: Karaz yaari de || yaar shayari punjabi