Skip to content

HANJUAAN TON BINA | HANJU SHAYARI

Koi chaara nai duaa ton bina
koi sunda nai khuda ton bina
zindagi nu kareeb ton dekhiyaa me
mushkilaan ch saath nai dinda koi
hanjuaan ton bina

ਕੋਈ ਚਾਰਾ ਨਈ ਦੂਆ ਤੋਂ ਬਿਨਾ
ਕੋਈ ਸੁਣਦਾ ਨਈ ਖੁਦਾ ਤੋਂ ਬਿਨਾ
ਜ਼ਿੰਦਗੀ ਨੂੰ ਕਰੀਬ ਤੋਂ ਦੇਖਿਆ ਮੈਂ
ਮੁਸ਼ਕਿਲਾਂ ‘ਚ ਸਾਥ ਨਈ ਦਿੰਦਾ ਕੋਈ
ਹੰਝੂਆਂ ਤੋਂ ਬਿਨਾ

Title: HANJUAAN TON BINA | HANJU SHAYARI

Best Punjabi - Hindi Love Poems, Sad Poems, Shayari and English Status


Uljha rehta hu || kyaalo me love shayari

उलझा रहता हु खयालों में,

तेरी यादों के सवालों में,

जब भी तुझे सोचता हु,

मिल जाती है जवाबों में….

Title: Uljha rehta hu || kyaalo me love shayari


Dil Sadi sunda kakh nhi || love punjabi status

Dil zara na rukeya❤️
Tere agge firda jhukeya🙇‍♀️
Sadi taan sunda kakh nhi🙉
Hun tera hi ho chukkeya😘..!!

ਦਿਲ ਜ਼ਰਾ ਨਾ ਰੁਕਿਆ❤️
ਤੇਰੇ ਅੱਗੇ ਫਿਰਦਾ ਝੁਕਿਆ🙇‍♀️
ਸਾਡੀ ਤਾਂ ਸੁਣਦਾ ਕੱਖ ਨਹੀਂ🙉
ਹੁਣ ਤੇਰਾ ਹੀ ਹੋ ਚੁੱਕਿਆ😘..!!

Title: Dil Sadi sunda kakh nhi || love punjabi status