
good cheer and happiness
for you and your family
Happy New Year
Eve aakad na kar mundeyaa
eh saadhe kol batheri aa
dil e aa gya tere te
unjh duniyaa tan fan batheri aa
ਐਂਵੇਂ ਆਕੜ ਨਾ ਕਰ ਮੁੰਡਿਆ,
ਇਹ ਸਾਡੇ ਕੋਲ ਬਥੇਰੀ ਆ..
ਦਿਲ ਈ ਆ ਗਿਆ ਤੇਰੇ ਤੇ,
ਉਂਝ ਦੁਨੀਆਂ ਤਾਂ Fan ਬਥੇਰੀ ਆ
Zimevaariyaan ne aina jakad lya bachpan ton
k aapne vajood da ehsaas hi na reha
paalde rahe sdaa doojeyaa de supneyaa nu
ta hi apna koi supna khaas na reha
ਜ਼ਿੰਮੇਵਾਰੀਆਂ ਨੇ ਐਨਾ ਜਕੜ ਲਿਆ ਬਚਪਨ ਤੋਂ
ਕਿ ਆਪਣੇ ਵਜੂਦ ਦਾ ਅਹਿਸਾਸ ਹੀ ਨਾ ਰਿਹਾ।
ਪਾਲਦੇ ਰਹੇ ਸਦਾ ਦੂਜਿਆਂ ਦੇ ਸੁਪਨਿਆਂ ਨੂੰ,
ਤਾਂ ਹੀ ਆਪਣਾ ਕੋਈ ਸੁਪਨਾ ਖਾਸ ਨਾ ਰਿਹਾ।