Har ik insaan da dil bura ni hunda
har koi bewafa nai hunda
bujh jaanda diwa tel ton bina v
har waar kassor hawa da nahi hundaਹਰ ਇੱਕ ਇਨਸਾਨ ਦਾ ਦਿਲ ਬੁਰਾ ਨੀ ਹੁੰਦਾ
ਹਰ ਕੋਈ ਬੇਵਫ਼ਾ ਨਹੀਂ ਹੁੰਦਾ
ਬੁੱਝ ਜਾਂਦਾਦੀਵਾ ਤੇਲ ਤੋਂ ਬਿਨਾ ਵੀ
ਹਰ ਵਾਰ ਕਸੂਰ ਹਵਾ ਦਾ ਨਹੀਂ ਹੁੰਦਾ…
Har ik insaan da dil bura ni hunda
har koi bewafa nai hunda
bujh jaanda diwa tel ton bina v
har waar kassor hawa da nahi hundaਹਰ ਇੱਕ ਇਨਸਾਨ ਦਾ ਦਿਲ ਬੁਰਾ ਨੀ ਹੁੰਦਾ
ਹਰ ਕੋਈ ਬੇਵਫ਼ਾ ਨਹੀਂ ਹੁੰਦਾ
ਬੁੱਝ ਜਾਂਦਾਦੀਵਾ ਤੇਲ ਤੋਂ ਬਿਨਾ ਵੀ
ਹਰ ਵਾਰ ਕਸੂਰ ਹਵਾ ਦਾ ਨਹੀਂ ਹੁੰਦਾ…
ਹਰ ਖ਼ਬਰ ਰਖੀਂ ਖ਼ਬਰਾਂ ਦਸਣੀ ਵੀ ਜ਼ਰੂਰੀ ਹੁੰਦੀ ਆ
ਟੇਕ ਲਵਾਂਗੇ ਹਰ ਦਰ ਤੇ ਮਥੇ
ਜੇ ਕਹਾਣੀ ਇਸ਼ਕ ਦੀ ਐਹ ਪੂਰੀ ਹੁੰਦੀ ਆ
ਜਾਨਣ ਵਾਲਿਆਂ ਲਈ ਵੀ ਅਣਜਾਣ ਹੋ ਗਏ
ਮੈਂ ਜ਼ਿੰਦਗੀ ਚ ਇੱਕ ਗੱਲ ਸਿੱਖੀ
ਕਹਾਣੀ ਪੂਰੀ ਰੱਬ ਦੀ ਮੰਜੂਰੀ ਨਾਲ ਹੁੰਦੀ ਆ
ਉਹ ਜਾਣਦਾ ਐਂ ਕੋਨ ਮਾੜਾ ਤੇ ਕੋਨ ਚੰਗਾ
ਤਾਹੀਂ ਲੋਕਾਂ ਤੋਂ ਐਹ ਸ਼ਾਇਦ ਦੂਰੀ ਹੁੰਦੀ ਆ
ਆਪਣਾਂ ਬਣਾ ਨਾ ਬਹੁਤ ਸੌਖਾ ਹੈ ਹੁੰਦਾ
ਦੇਖ ਮਾੜਾ ਵਕਤ ਲੋਕ ਸਾਥ ਛੱਡ ਜਾਂਦੇ ਨੇ
ਕੁਝ ਪਲ ਦਾ ਪਿਆਰ ਬੱਸ ਮਸ਼ਹੂਰੀ ਹੁੰਦੀ ਆ
—ਗੁਰੂ ਗਾਬਾ 🌷
Vo shama ki mehfil kya
Jisme dil khaak na ho
Maza to tab hai chahat ka
Jab dil to jale par rakh na ho❤️🔥
वो शमा की महफ़िल ही क्या,
जिसमे दिल खाक ना हो,
मज़ा तो तब है चाहत का,
जब दिल तो जले, पर राख ना हो…❤️🔥