Best Punjabi - Hindi Love Poems, Sad Poems, Shayari and English Status
Alwida hasse kar challe || sad Punjabi shayari || two line shayari
Kar mohobbtan alwida hasse kar challe
Dass hanjhuya de siwa tere ki peya palle..!!
ਕਰ ਮੋਹੁੱਬਤਾਂ ਅਲਵਿਦਾ ਹਾਸੇ ਕਰ ਚੱਲੇ
ਦੱਸ ਹੰਝੂਆਂ ਦੇ ਸਿਵਾ ਤੇਰੇ ਕੀ ਪਿਆ ਪੱਲੇ..!!
Title: Alwida hasse kar challe || sad Punjabi shayari || two line shayari
Sabar bhareya ishq💖 || true love shayari || Punjabi status
Ishq 💕taa hunda e sabran naal bhareya😇
Imtehaan bhut eh👉 lainda e..!!
Jiwe udeek kare koi soohe khat di💖
Oda intezaar🤗 sajjna da rehnda e😍..!!
ਇਸ਼ਕ 💕ਤਾਂ ਹੁੰਦਾ ਏ ਸਬਰਾਂ ਨਾਲ ਭਰਿਆ😇
ਇਮਤਿਹਾਨ ਬਹੁਤ ਇਹ👉 ਲੈਂਦਾ ਏ..!!
ਜਿਵੇਂ ਉਡੀਕ ਕਰੇ ਕੋਈ ਸੂਹੇ ਖੱਤ ਦੀ💖
ਓਦਾਂ ਇੰਤਜ਼ਾਰ 🤗ਸੱਜਣਾ ਦਾ ਰਹਿੰਦਾ ਏ😍..!!