Hasn nu jee taa wala karda
par khul ke haseyaa ni janda
oyea ta mere naal v kujh aa
aahi ta bol ke daseyaa ni janda
ਹੱਸਣ ਨੂੰ ਜੀਅ ਤਾ ਵਾਲਾ ਕਰਦਾ
ਪਰ ਖੁੱਲ੍ਹ ਕੇ ਹੱਸਿਆ ਨੀ ਜਾਂਦਾ
ਹੋਇਆ ਤਾ ਮੇਰੇ ਨਾਲ ਵੀ ਕੁਝ ਆ
ਆਹੀ ਤਾ ਬੋਲ ਕੇ ਦੱਸਿਆ ਨੀ ਜਾਂਦਾ…
Hasn nu jee taa wala karda
par khul ke haseyaa ni janda
oyea ta mere naal v kujh aa
aahi ta bol ke daseyaa ni janda
ਹੱਸਣ ਨੂੰ ਜੀਅ ਤਾ ਵਾਲਾ ਕਰਦਾ
ਪਰ ਖੁੱਲ੍ਹ ਕੇ ਹੱਸਿਆ ਨੀ ਜਾਂਦਾ
ਹੋਇਆ ਤਾ ਮੇਰੇ ਨਾਲ ਵੀ ਕੁਝ ਆ
ਆਹੀ ਤਾ ਬੋਲ ਕੇ ਦੱਸਿਆ ਨੀ ਜਾਂਦਾ…
Sajna zindgi de
Hasana te rwana
Bs do (2) he kirdar ne,
Saadi kismat haal rwaan te ruki aa
Te tere haase barkara ne.
ਤੇਰਾ ਰੋਹਿਤ…✍🏻
Chal mana chlliye ohna thawan te
Jithe vassdi ishq bahar howe..!!
Bhulle hon eh duniya de rang tamashe
Nass nass ch vasseya yaar howe..!!
ਚੱਲ ਮਨਾਂ ਚੱਲੀਏ ਉਹਨਾਂ ਥਾਵਾਂ ‘ਤੇ
ਜਿੱਥੇ ਵੱਸਦੀ ਇਸ਼ਕ ਬਹਾਰ ਹੋਵੇ..!!
ਭੁੱਲੇ ਹੋਣ ਇਹ ਦੁਨੀਆਂ ਦੇ ਰੰਗ ਤਮਾਸ਼ੇ
ਨੱਸ ਨੱਸ ‘ਚ ਵੱਸਿਆ ਯਾਰ ਹੋਵੇ..!!