Best Punjabi - Hindi Love Poems, Sad Poems, Shayari and English Status
Sadgi ch sohni || 2 lines love shayari
sir ute chunni leti fabdi c
sach aaka saadgi vich badhi sohni lagdi c
ਸਿਰ ਉੱਤੇ ਚੁੰਨੀ ਲਿੱਤੀ ਫੱਬਦੀ ਸੀ,
ਸੱਚ ਆਖਾ ਸਾਦਗੀ ਵਿੱਚ ਬੜੀ ਸੋਹਣੀ ਲੱਗਦੀ ਸੀ…
Title: Sadgi ch sohni || 2 lines love shayari
Kayi dila te vajjde haan || best Punjabi status
Saadgi ch rehan de shonk ne awalle😇
Na dekh lokan vall bahla sajjde haan🙏..!!
Na aakda nu rakhiye na rohab rakhde haan🤗
Taan hi kayi dila te sidha vajjde haan❤️..!!
ਸਾਦਗੀ ‘ਚ ਰਹਿਣ ਦੇ ਸ਼ੌਂਕ ਨੇ ਅਵੱਲੇ😇
ਨਾ ਦੇਖ ਲੋਕਾਂ ਵੱਲ ਬਾਹਲਾ ਸੱਜਦੇ ਹਾਂ🙏..!!
ਨਾ ਆਕੜਾਂ ਨੂੰ ਰੱਖੀਏ ਨਾ ਰੋਹਬ ਰੱਖਦੇ ਹਾਂ🤗
ਤਾਂ ਹੀ ਕਈ ਦਿਲਾਂ ‘ਤੇ ਸਿੱਧਾ ਵੱਜਦੇ ਹਾਂ❤️..!!