Skip to content

Hath di lakeer e || rabb shayari

peer e bhawe fakeer e
kise ne na badalni taqdeer e
e khuda shuru tu kita khatam tu kita
fir kyu dikhaunde hath di lakeer e

ਪੀਰ ਏ ਭਵੇ ਫਕੀਰ ਏ,
ਕਿਸੇ ਨੇ ਨਾ ਬਦਲਨੀ ਤਕਦੀਰ ਏ।

ਏ ਖੁਦਾ ਸ਼ੁਰੂ ਤੂੰ ਕੀਤਾ-ਖਤਮ ਤੂੰ ਕੀਤਾ,
ਫਿਰ ਕਿਉ ਦਿਖਾਉਂਦੇ ਹੱਥ ਦੀ ਲਕੀਰ ਏ

..ਕੁਲਵਿੰਦਰ ਔਲਖ

Title: Hath di lakeer e || rabb shayari

Best Punjabi - Hindi Love Poems, Sad Poems, Shayari and English Status


Kudrat || Life shayari, heart touching

Kudrat naal kita khilwaad kithe raas aunda e
eho same da pahiyaa ghumke use hi thaa aunda e
paidh, pashuu, pakshi asin ehna de ghar ujaadhe ne kudrat da kehar dekho insaan pinjhre wangu ghara ch taadhe ne
Ajh kive insaan nu insaan pyaa bachondaa ae
Bejubaan jivaa nu taa rabb hi insaab dawaunda e
eh samaa v langh jaugaa , raaje, mudhke na hankaar kari
kudrat saanu rab di den e rabb wangu pyaar kari|

ਕੁਦਰਤ ਨਾਲ ਕੀਤਾ ਖਿਲਵਾੜ ਕਿੱਥੇ ਰਾਸ ਆਉਂਦਾ ਏ
ਇਹੋ ਸਮੇਂ ਦਾ ਪਹੀਆ ਘੁੰਮਕੇ ਓਸੇ ਹੀ ਥਾਂ ਆਉਂਦਾ ਏ
ਪੈੜ,ਪਸ਼ੂ, ਪਕਸ਼ੀ ਅਸੀਂ ਇਹਨਾਂ ਦੇ ਘਰ ਉਜਾੜੇ ਨੇ ਕੁਦਰਤ ਦਾ ਕਹਿਰ ਦੇਖੋ ਇਨਸਾਨ ਪਿੰਜਰੇ ਵਾਂਗੂੰ ਘਰਾਂ ਚ ਤਾੜਏ ਨੇ
ਅੱਜ ਕਿਵੇਂ ਇਨਸਾਨ ਨੂੰ ਇਨਸਾਨ ਪਿਆ ਬਚੋਂਦਾ ਏ
ਬੇਜੁਬਾਨ ਜੀਵਾ ਨੂੰ ਤਾਂ ਰੱਬ ਹੀ ਇਨਸਾਫ ਦਵੋਂਦਾ ਏ
ਇਹ ਸਮਾ ਵੀ ਲੰਘ ਜਾਊਗਾ ,,ਰਾਜੇ,,ਮੁੜਕੇ ਨਾ ਹੰਕਾਰ ਕਰੀ
ਕੁਦਰਤ ਸਾਨੂੰ ਰੱਬ ਦੀ ਦੇਣ ਏ ਰੱਬ ਵਾਂਗੂੰ ਪਿਆਰ ਕਰੀ।

✍️ਸਮਰਾ

Title: Kudrat || Life shayari, heart touching


zindagi adhoori hai || Love shayari

Teri aankhe us samunder ki tarah hai jisme bheegne aur doobne ka koi darr nahi
tera chehra us chaand ki tarah hai jiski raushani kabhi kam nahi hoti
teri aadat us dil ki tarah hai
jiske bina zindagi adhoori hai

ਤੇਰੀ ਆਖੇਂ ਉਸ ਸਮੁੰਦਰ ਕਿ ਤਰ੍ਹਾਂ ਹੈ ਜੀਸ਼ਮੇ ਭੀਗਣੇ ਔਰ ਦੂਬਨੇ ਕਾ ਕੋਈ ਡਰ ਨਹੀਂ🥺🥺
ਤੇਰਾ ਚੇਹਰਾ ਉਸ ਚਾਂਦ ਕਿ ਤਰ੍ਹਾਂ ਹੈ ਜਿਸਕੀ ਰੌਸ਼ਨੀ ਕਭੀ ਕਮ ਨਹੀਂ ਹੋਤੀ।😍😍
ਤੇਰੀ ਆਦਤ ਉਸ ਦਿਲ ਕਿ ਤਰ੍ਹਾਂ ਹੈ,
ਜਿਸਕੇ ਬਿਨਾ ਜ਼ਿੰਦਗੀ ਅਦੂਰੀ ਹੈ😘😘

Title: zindagi adhoori hai || Love shayari