Kuldeep Singh

Instagram :- i_kuldeep_singh 💕ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ, ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ✍️

Supne Warga || 2 lines ghaint punjabi status

Kise supne de warga aa deep goriye
raata nu tera te dine labhna hi nahi

ਕਿਸੇ ਸੁਪਨੇ ਦੇ ਵਰਗਾ ਆ ਦੀਪ ਗੋਰੀਏ,
ਰਾਤਾ ਨੂੰ ਤੇਰਾ ਤੇ ਦਿਨੇ ਲੱਭਣਾ ਹੀ ਨਹੀਂ।

Gallan karn nu taa || sach punjabi shayari in 2 lines

Gallan karn nu taa duniyaa sher hundi e
beete aapne naal takleef taa fer hundi e

ਗੱਲਾ ਕਰਨ ਨੂੰ ਤਾ ਦੁਨੀਆ ਸ਼ੇਰ ਹੁੰਦੀ ਏ..!!
ਬੀਤੇ ਆਪਣੇ ਨਾਲ ਤਕਲੀਫ ਤਾਂ ਫੇਰ ਹੁੰਦੀ ਏ.😊

Hamsafar bahut ne || love shayari punjabi

Hamsafar bahut ne par koi v jachda nahi
tere siwa koi chehra dil vich vasda nahi

ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ ,
ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀ 😊

Mere lafazaa naal na || ghaint punjabi shayari

Mere lafazaa naal na kar
mere kirdaar da faisla
tere wazood mitt jaugaa
meri hakeekat labhde labhde

ਮੇਰੇ ਲਫਜਾ ਨਾਲ ਨਾ ਕਰ ,
ਮੇਰੇ ਕਿਰਦਾਰ ਦਾ ਫੈਸਲਾ ,
ਤੇਰਾ ਵਜੂਦ ਮਿਟ ਜਾਉਗਾ ,
ਮੇਰੀ ਹਕੀਕਤ ਲੱਭਦੇ ਲੱਭਦੇ😊

Khud to v lakauna || 2 lines shayari from heart

uljnaa mazbooriyaa te farzaa di anhi bheedh ch
jo tainu kehna si khud to v lkauna pe reha e

ਉਲਜਨਾ ਮਜਬੂਰੀਆ ਤੇ ਫਰਜਾ ਦੀ ਅੰਨ੍ਹੀ ਭੀੜ ਵਿੱਚ,
ਜੋ ਤੈਨੂ ਕਹਿਣਾ ਸੀ ਖੁਦ ਤੋਂ ਵੀ ਲਕੋਣਾ ਪੈ ਰਿਹਾ ਏ ☺️

Tu badleya jag badaleya || 2 lines sad shayari

Tu badleya
jag badaleya
asi na badle
baki sabh badal gya

ਤੂੰ ਬਦਲਿਆ,
ਜਗ ਬਦਲਿਆ,
ਅਸੀ ਨਾ ਬਦਲੇ,
ਬਾਕੀ ਸਭ ਬਦਲ ਗਿਆ ☺️

Dil nu thodha kaabu || punjabi true shayari

Dil nu thodha kaabu ch rakh mutiyaare
eh aashiqui kai kisma di e
aa jane khne diyaa akhaa vich tainu pyaar dikhda na
aa bhukh jismaa di e

ਦਿਲ ਨੂੰ ਥੋੜ੍ਹਾ ਕਾਬੂ ਚ ਰੱਖ ਮੁਟਿਆਰੇ,
ਇਹ ਆਸ਼ਕੀ ਕਈ ਕਿਸਮਾਂ ਦੀ ਏ,
ਆ ਜਣੇ ਖਣੇ ਦੀਆ ਅੱਖਾਂ ਵਿੱਚ ਤੈਨੂੰ ਪਿਆਰ ਦਿਖਦਾ ਨਾ,
ਆ ਭੁੱਖ ਜਿਸਮਾਂ ਦੀ ਏ

Hamari pasand hamesha || 2 lines love shayari

Hamari pasand hamesha laazwaab hoti hai
agar zakeen na toh zara apni aur dekh

ਹਮਾਰੀ ਪਸੰਦ ਹਮੇਸ਼ਾ ਲਾਜ਼ਵਾਬ ਹੋਤੀ ਹੇ,
ਅਗਰ ਜਕੀਨ ਨ ਤੋਂ ਜ਼ਰਾ ਆਪਣੀ ਔਰ ਦੇਖ☺️

Kuldeep Singh

Instagram :- i_kuldeep_singh 💕ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ, ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ✍️