Best Punjabi - Hindi Love Poems, Sad Poems, Shayari and English Status
Lakh Kosishan de bawjood || Sad shayari || sad status
Us nu chaheyaa tan bahut c
par oh miliyaa hi nahi
meriyaan lakhan koshishan de bawjood
faasla mitteya hi nahi
ਉਸ ਨੂੰ ਚਾਹਿਆ ਤਾਂ ਬਹੁਤ ਸੀ,
ਪਰ ਉਹ ਮਿਲਿਆ ਹੀ ਨਹੀ…
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ,
ਫਾਸਲਾ ਮਿਟਿਆ ਹੀ ਨਹੀਂ !!!
Title: Lakh Kosishan de bawjood || Sad shayari || sad status
Ehni sohni ban ke || tareef shayari punjabi
Poore baal baah ke
Do latkan chaddi si
Tahi ta bakia to v
Alag mainu jachdi si
Tahi ta mana krde si ohnu
Eh latkan aida na chaddeya kr
Phir dobara mohabbat ho jani
Enni sohni bann ke na tureya kr
ਪੂਰੇ ਬਾਲ੍ ਵਾਹ ਕੇ
ਦੋ ਲਟਕਨ੍ ਕੱਲੇ ਛਡਦੀ ਸੀ
ਤਾਂਹੀ ਤਾਂ ਭੀੜ ਵਿਚ੍ ਮੈਨੂੰ
ਉਹ ਪਰੀਆਂ ਵਰ੍ਗਿ ਲੱਗਦੀ ਸੀ
ਤਾਂਹੀ ਤਾ ਮਨਾ ਕਰਦੇ ਸੀ ਉਹਨੂੰ
ਕੇਸ਼ ਈਦਾ ਨਾ ਰੱਖਿਆ ਕਰ.
ਫਿਰ ਦੋਬਾਰਾ ਮੁਹੱਬਤ ਹੋ ਜਾਣੀ
ਇਨ੍ਹੀਂ ਸੋਹਣੀ ਬਣ ਕੇ ਨਾ ਤੁਰਿਆ ਕਰ
