tere pyare mai ek aesa mukam dede
ssaso mai bus mera naam likh dee
jia toh bus sirf mere sath jee…….
hatho ki lakiro mera, bus mera naam likhde
Enjoy Every Movement of life!
tere pyare mai ek aesa mukam dede
ssaso mai bus mera naam likh dee
jia toh bus sirf mere sath jee…….
hatho ki lakiro mera, bus mera naam likhde
Kismat da vi koi kasoor nhi
Kyi vaar asi mang hi oh laine aa jo kise hor da hunda..💯
ਕਿਸਮਤ ਦਾ ਵੀ ਕੋਈ ਕਸੂਰ ਨਹੀਂ
ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਜੋ ਕਿਸੇ ਹੋਰ ਦਾ ਹੁੰਦਾ..💯
ਲਾ ਜਾਦਾ ਕਿਸੇ ਕਿਨਾਰੇ ਵੇ
ਅੱਜ ਕਰ ਗਿਆ ਬੇ ਸਹਾਰੇ ਵੇ
ਯਾਦ ਰਹਿਣਗੇ ਤੇਰੇ ਚੁਬਾਰੇ ਵੇ
ਪ੍ਰੀਤ ਹੁਣ ਮੇਲ ਨੀ ਹੋਣੇ ਦੁਬਾਰੇ ਵੇ
ਭਾਈ ਰੂਪਾ
