
tum ho to zindagi me dard kam hai
bin aapke kaise jionga yaaro
aapki gair-mazoodgi mujhpe jaise sitam hai

ਬਹੁਤਾਂ ਸਿਆਣਾਂ ਤਾਂ ਨਹੀਂ ਮੈਂ
ਪਰ ਗ਼ਲਤ ਸਹੀ ਦਾ ਮਤਲਬ ਜਾਣਦਾ ਹਾਂ
ਗਲਤੀਆਂ ਤੇਰੀ ਤੇ ਮੇਰੀ ਵੀ ਕੁਝ ਸੀ
ਮੈਂ ਸਿਰਫ ਤੈਨੂੰ ਤਾਂ ਕਿਹਾ ਨੀ
ਮੈਂ ਆਪਣੀ ਗ਼ਲਤੀਆਂ ਨੂੰ ਵੀ ਤਾਂ ਮਾਣਦਾ ਹਾਂ
ਮੈਨੂੰ ਸਭ ਪਤਾ ਐਂ ਕੋਣ ਕਿਥੇ ਤੇ ਕੇਹੜੀ ਗੱਲ ਤੇ ਬਦਲਿਆਂ
ਮੈਂ ਐਹ ਖੇਡ ਦਿਮਾਗਾਂ ਦਾ ਤੇ ਚਲਾਕੀਆਂ ਲੋਕਾਂ ਦੀ ਬਾਖੁਬੀ ਜਾਣਦਾ ਹਾਂ
ਸਿਰਫ਼ ਤੇਰਾਂ ਕਸੂਰ ਨਹੀਂ ਦੱਸਦਾ ਮੈਂ
ਮੈਂ ਗ਼ਲਤ ਸਹੀ ਦਾ ਮਤਲਬ ਬਾਖੁਬੀ ਜਾਣਦਾ ਹਾਂ
ਹਾ ਹੋਈ ਹੋਣੀ ਕੋਈ ਗਲਤੀ ਮੇਰੇ ਤੋਂ ਵੀ
ਪਰ ਏਹਣੀ ਛੋਟੀ ਗੱਲ ਤੇ ਛਡਿਆ ਜਾਵੇ ਕਿਸੇ ਨੂੰ
ਐਹ ਸਹੀ ਨਹੀਂ ਐਹਣਾ ਤਾਂ ਮੈਂ ਜਾਣਦਾ ਹਾਂ
—ਗੁਰੂ ਗਾਬਾ 🌷
Naam saaha te likhai baitha baa te dikhai na
mere jaan picho kamleyaa kehndi roi naa
♥ ਨਾਮ ਸਾਹਾਂ ਤੇ ਲਿਖਾਈ ਬੈਠਾ ਬਾਹ ਤੇ ਦਿਖਾਈ ਨਾ,
ਮੇਰੇ ਜਾਣ ਪਿੱਛੋਂ ਕਮਲਿਆ ਕੇਹਦੀ ਰੋਈ ਨਾ ♥
