Skip to content

How to create UPI payment address using BHIM application?

Any user having a smartphone and bank account is eligible to use BHIM. That being said, you need your mobile number registered with the bank and a debit card linked to that account. You can download the app from Playstore or AppStore.
After installing and running the app for the first time:

  1. Select Language
  2. The app will ask permission to send SMS to verify.
  3. A successful attempt will take you to the Home page
  4. If unsuccessful, after 45 seconds an OTP will be sent to you.
  5. If step 4 is unsuccessful, you will be prompted to dial an Unstructured Supplementary Service Data (USSD) code.
  6. Once National Payments Corporation of India (NPCI) recognizes your mobile number and handset, your registration is complete.

On successful registration, a default ID i.e. mobilenumber@upi will be created.

Please check detail BHIM registration video to create UPI address.

You can then update this address in “update BIO” UPI section.

Title: How to create UPI payment address using BHIM application?

Best Punjabi - Hindi Love Poems, Sad Poems, Shayari and English Status


Menu badleya dekh pachtawi na 🙏 || sad but true lines || poetry

Tenu mohobbat meri diyan samjha na
Evein daag kojha koi lawi na
Hun nafrat je ho gayi tere naal
Menu badleya dekh pachtawi na..!!
Menu pathar dil tu keh chaddeya
Hun bolan ton piche ho jawi na
Dil sach much pathar ho gaya je
Menu badleya dekh pachtawi na..!!
Tenu lagge menu koi farak nahi
Hun befikri dekh ghabrawi na
Je farak pauna vi mein shad ditta
Menu badleya dekh pachtawi na..!!
Tenu bahute chubde bol mere
Hun bolan nu dil te lawi na
Mein shant ho Jana kaali raat vang
Menu badleya dekh pachtawi na..!!

ਤੈਨੂੰ ਮੋਹੁੱਬਤ ਮੇਰੀ ਦੀਆਂ ਸਮਝਾਂ ਨਾ
ਐਵੇਂ ਦਾਗ ਕੋਝਾ ਕੋਈ ਲਾਵੀਂ ਨਾ
ਹੁਣ ਨਫ਼ਰਤ ਜੇ ਹੋ ਗਈ ਤੇਰੇ ਨਾਲ
ਮੈਨੂੰ ਬਦਲਿਆ ਦੇਖ ਪਛਤਾਵੀਂ ਨਾ..!!
ਮੈਨੂੰ ਪੱਥਰ ਦਿਲ ਤੂੰ ਕਹਿ ਛੱਡਿਆ
ਹੁਣ ਬੋਲਾਂ ਤੋਂ ਪਿੱਛੇ ਹੋ ਜਾਵੀਂ ਨਾ
ਦਿਲ ਸੱਚ ਮੁੱਚ ਪੱਥਰ ਹੋ ਗਿਆ ਜੇ
ਮੈਨੂੰ ਬਦਲਿਆ ਦੇਖ ਪਛਤਾਵੀਂ ਨਾ..!!
ਤੈਨੂੰ ਲੱਗੇ ਮੈਨੂੰ ਕੋਈ ਫ਼ਰਕ ਨਹੀਂ
ਹੁਣ ਬੇਫ਼ਿਕਰੀ ਦੇਖ ਘਬਰਾਵੀਂ ਨਾ
ਜੇ ਫ਼ਰਕ ਪਾਉਣਾ ਵੀ ਮੈਂ ਛੱਡ ਦਿੱਤਾ
ਮੈਨੂੰ ਬਦਲਿਆ ਦੇਖ ਪਛਤਾਵੀਂ ਨਾ..!!
ਤੈਨੂੰ ਬਹੁਤੇ ਚੁੱਭਦੇ ਬੋਲ ਮੇਰੇ
ਹੁਣ ਬੋਲਾਂ ਨੂੰ ਦਿਲ ‘ਤੇ ਲਾਵੀਂ ਨਾ
ਮੈਂ ਸ਼ਾਂਤ ਹੋ ਜਾਣਾ ਕਾਲੀ ਰਾਤ ਵਾਂਗ
ਮੈਨੂੰ ਬਦਲਿਆ ਦੇਖ ਪਛਤਾਵੀਂ ਨਾ..!!

Title: Menu badleya dekh pachtawi na 🙏 || sad but true lines || poetry


Chete e pal saare || punjabi shayari

chete e pal saare jo tere naal bataaye ne
mitt gaye yaada cho jo saah tere baajo aaye ne
likh waqt de paneyaa te nit taali jaana aa
tainu cheta aau mera jad koi shooh ke dil di langhugaa

ਚੇਤੇ ਏ ਪਲ ਸਾਰੇ ਜੋ ਤੇਰੇ ਨਾਲ ਬਤਾਏ ਨੇ
ਮਿਟ ਗੲੇ ਯਾਦਾਂ ਚੋਂ ਜੋ ਸਾਹ ਤੇਰੇ ਬਾਝੋਂ ਆਏ ਨੇ
ਲਿੱਖ ਵਖ਼ਤ ਦੇ ਪੰਨਿਆਂ ਤੇ ਨਿੱਤ ਟਾਲੀ ਜਾਨਾਂ ਆ
ਤੈਨੂੰ ਚੇਤਾ ਆਉ ਮੇਰਾ ਜਦ ਕੋਈ ਛੂਹ ਕੇ ਦਿਲ ਦੀ ਲੰਘੂਗਾ

Title: Chete e pal saare || punjabi shayari