Best Punjabi - Hindi Love Poems, Sad Poems, Shayari and English Status
zaroorat meri oh || love punjabi shayari || ghaint status || true love
Ke mein bechain Haan par ohnu eh chain lagda..!!
Zaroorat Meri oh menu din rain lagda🥰..!!
Ohde Ishq CH nikhri Haan ohnu samjh hi na
Mein Khush haan te ohnu Ronda nain lagda😇..!!
ਕਿ ਮੈਂ ਬੇਚੈਨ ਹਾਂ ਪਰ ਉਹਨੂੰ ਇਹ ਚੈਨ ਲੱਗਦਾ..!!
ਜ਼ਰੂਰਤ ਮੇਰੀ ਉਹ ਮੈਨੂੰ ਦਿਨ ਰੈਣ ਲੱਗਦਾ🥰..!!
ਉਹਦੇ ਇਸ਼ਕ ‘ਚ ਨਿੱਖਰੀ ਹਾਂ ਉਹਨੂੰ ਸਮਝ ਹੀ ਨਾ
ਮੈਂ ਖੁਸ਼ ਹਾਂ ਤੇ ਉਹਨੂੰ ਰੋਂਦਾ ਨੈਣ ਲੱਗਦਾ😇..!!
Title: zaroorat meri oh || love punjabi shayari || ghaint status || true love
Badal janda e 💯 || Punjabi life shayari || ghaint status
Insan badal janda e waqt de naal
Jazbaat badal jande ne waqt de naal
Chahat badal jandi e waqt de naal
Waqt badal janda e waqt de naal..!!
ਇਨਸਾਨ ਬਦਲ ਜਾਂਦਾ ਏ ਵਕਤ ਦੇ ਨਾਲ
ਜਜ਼ਬਾਤ ਬਦਲ ਜਾਂਦੇ ਨੇ ਵਕਤ ਦੇ ਨਾਲ
ਚਾਹਤ ਬਦਲ ਜਾਂਦੀ ਏ ਵਕਤ ਦੇ ਨਾਲ
ਵਕਤ ਬਦਲ ਜਾਂਦਾ ਏ ਵਕਤ ਦੇ ਨਾਲ..!!