
Visit moneylok.com to learn about money
Jithe tadap dil ch din raat howe
Sab rabb hi aape aap howe
Do roohan da milap howe
Te do dil ikk hon layi milde ne
Othe mohobbtan vale full khilde ne💖..!!
ਜਿੱਥੇ ਤੜਪ ਦਿਲ ‘ਚ ਦਿਨ ਰਾਤ ਹੋਵੇ
ਸਭ ਰੱਬ ਹੀ ਆਪੇ ਆਪ ਹੋਵੇ
ਦੋ ਰੂਹਾਂ ਦਾ ਮਿਲਾਪ ਹੋਵੇ
ਤੇ ਦੋ ਦਿਲ ਇੱਕ ਹੋਣ ਲਈ ਮਿਲਦੇ ਨੇ
ਉੱਥੇ ਮੋਹੁੱਬਤਾਂ ਵਾਲੇ ਫੁੱਲ ਖਿਲਦੇ ਨੇ💖..!!
Hamsafar bahut ne par koi v jachda nahi
tere siwa koi chehra dil vich vasda nahi
ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ ,
ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀ 😊