
Enjoy Every Movement of life!
Dil bevass ho betha
Pyar ruke na rukda e💓..!!
Oh kahe Jo tenu rabb manneya
Dil ohde agge jhukda e😍..!!
ਦਿਲ ਬੇਵੱਸ ਹੋ ਬੈਠਾ
ਪਿਆਰ ਰੁਕੇ ਨਾ ਰੁਕਦਾ ਏ💓..!!
ਉਹ ਕਹੇ ਜੋ ਤੈਨੂੰ ਰੱਬ ਮੰਨਿਆ
ਦਿਲ ਉਹਦੇ ਅੱਗੇ ਝੁਕਦਾ ਏ😍..!!
ਔਸ ਰਾਹ ਤੇ ਚਲਿਆ ਸੀ ਗਾਬਾ ਤੇਰੇ ਲਈ
ਜਿਸ ਰਾਹ ਤੇ ਕੰਢੇ ਪਿਆਰ ਸੀ
ਦਰਦਾਂ ਨੂੰ ਵੀ ਪੀ ਗਿਆ ਸੀ ਗਾਬਾ
ਔਹ ਵੀ ਤੇਰੇ ਲਈ ਬੇਕਾਰ ਸੀ
ਅਖਾਂ ਤੇਰੀ ਤੇ ਪੱਟੀ ਕਾਹਦੀ
ਤੇਨੂੰ ਦਿਸਦਾ ਨੀ ਪਿਆਰ ਕਿਸੇ ਦਾ
ਤੇਨੂੰ ਏਣੀ ਕਦਰ ਮਿਲੇ
ਕਰਦਾਂ ਨੀ ਜਿਨੀ ਯਾਰ ਕਿਸੇ ਦਾ
—ਗੁਰੂ ਗਾਬਾ 🌷