Kadon jhanjar teri da chhankara saadhe vehrre chhankana e
Khore kadon kunar di fikar ch tera matha thankana e
ਕਦੋਂ ਝਾਂਜਰ ਤੇਰੀ ਦਾ ਛਣਕਾਰਾ ਸਾਡੇ ਵਿਹੜੇ ਛਣਕਣਾ ਏ
ਖੋਰੇ ਕਦੋਂ ਕੂੰਨਰ ਦੀ ਫਿਕਰ ਚ’ ਤੇਰਾ ਮੱਥਾ ਠੱਣਕਣ ਏ
Kadon jhanjar teri da chhankara saadhe vehrre chhankana e
Khore kadon kunar di fikar ch tera matha thankana e
ਕਦੋਂ ਝਾਂਜਰ ਤੇਰੀ ਦਾ ਛਣਕਾਰਾ ਸਾਡੇ ਵਿਹੜੇ ਛਣਕਣਾ ਏ
ਖੋਰੇ ਕਦੋਂ ਕੂੰਨਰ ਦੀ ਫਿਕਰ ਚ’ ਤੇਰਾ ਮੱਥਾ ਠੱਣਕਣ ਏ
Dil masoom jeha dil rat raunda aa
sirf te sirf tainu chahunda aa
ਦਿਲ ਮਾਸੂਮ ਜਿਹਾ ਦਿਨ ਰਾਤ ਰੋਂਦਾ ਆ
ਸਿਰਫ ਤੇ ਸਿਰਫ ਤੈਨੂੰ ਚਾਹੁੰਦਾ ਆ
ਕਿੰਨਾ ਚਿਰ ਆਪਾਂ ਏਦਾ ਰਹੀਏ ?
ਦੁੱਖ ਤਾਂ ਬਹੁਤ ਨੇ ,
ਪਰ ਕਿੰਨਾ ਚਿਰ ਸਹੀਏ ?
ਪਿਆਰ ਪਿਆਰ ਕਰਦੇ ਕਿੱਥੇ ਆ ਗਏ ,
ਹੁਣ ਦੱਸ ਕਿਵੇਂ ਰਹੀਏ ?
ਜਗਹ ਤਾਂ ਮੇਰੀ ਕੋਈ ਹੈ ਨੀ ਤੇਰੇ ਲਈ ,
ਮੁਹੱਬਤ ਕਰਨੀ ਈ ਕਾਫੀ ਨਈ ਆ ਮੇਰੇ ਲਈ ।
ਬਹੁਤ ਖੂਬਸੂਰਤ ਲਮਹੇ ਸੀ ਤੇਰੇ ਨਾਲ ,
ਹੋਰ ਵੀ ਰਹਿਣਾ ਚਾਹੁੰਦੇ ਸੀ
ਪਰ ਮੇਰੇ ਤੋਂ ਪਹਿਲਾ , ਤੇਰੇ ਲਈ ਕਿੰਨੇ ਈ ਲੋਕ ਆਉਂਦੇ ਸੀ ।