Best Punjabi - Hindi Love Poems, Sad Poems, Shayari and English Status
Waheguru thoughts || punjabi status
ਤਕਦੀਰ ਉਤੇ ਰੱਬਾ ਸਾਡਾ ਜੋਰ ਕੋਈ ਨਾ
ਤੇਰੇ ਤੋਂ ਵਗੈਰ ਸਾਡਾ ਹੋਰ ਕੋਈ ਨਾ
ਜਿਥੇ ਜਿਥੇ ਸੀਸ ਮੈਂ ਝੁਕਾਵਾਂ ਮਾਲਕਾ
ਉਥੇ ਤੇਰਾ ਹੀ ਦੀਦਾਰ ਬਸ ਪਾਵਾਂ ਮਾਲਕਾ ☝
Title: Waheguru thoughts || punjabi status
Baut pagal aa|| sad love shayari
bahut paagal aa me
mere naal gal nai karni
par fir v baar baar
phone check karna hi hunda ae
ki kite koi ohda
call message ta nai aayea
ਬਹੁਤ ਪਾਗਲ ਆਂ ਮੈਂ
ਪਤਾ ਏ ਮੈਨੂੁੰ ਕਿ ਉਹਨੇ
ਮੇਰੇ ਨਾਲ ਗੱਲ ਨਈਂ ਕਰਨੀ
ਪਰ ਫਿਰ ਵੀ ਬਾਰ-ਬਾਰ
ਫੋਨ ਚੈਕ ਕਰਨਾ ਹੀ ਹੁੰਦਾ ਐ
ਕਿ ਕਿਤੇ ਕੋਈ ਉਹਦਾ
ਕਾਲ ਮੈਸਜ ਤਾਂ ਨਈਂ ਆਇਆ
