Best Punjabi - Hindi Love Poems, Sad Poems, Shayari and English Status
DUKH SHAYARI | SAARI RAAT RAUNDA REHA
kal raat kalam fad me
ek tasveer bnaunda reha
fir kisse di yaad vich me
saari raat raunda reha
ਕੱਲ ਰਾਤ ਕਲਮ ਫੜ ਮੈਂ
ਇਕ ਤਸਵੀਰ ਬਣਾਉਂਦਾ ਰਿਹਾ
ਫਿਰ ਕਿਸੇ ਦੀ ਯਾਦ ਵਿੱਚ ਮੈਂ
ਸਾਰੀ ਰਾਤ ਰੌਂਦਾ ਰਿਹਾ
Title: DUKH SHAYARI | SAARI RAAT RAUNDA REHA
Pyar khuda ton siwa || true line shayari || life shayari
Jhuth fareb sabh lad lagge mere
Palla sach ne ta kade fadeya naa..!!
Jhalle ban duniya to Kari umeed pyar di
Pyar khuda ton siwa kise kareya naa..!!
ਝੂਠ ਫ਼ਰੇਬ ਸਭ ਲੜ ਲੱਗੇ ਮੇਰੇ
ਪੱਲਾ ਸੱਚ ਨੇ ਤਾਂ ਕਦੇ ਫੜਿਆ ਨਾ..!!
ਝੱਲੇ ਬਣ ਦੁਨੀਆਂ ਤੋਂ ਕਰੀ ਉਮੀਦ ਪਿਆਰ ਦੀ
ਪਿਆਰ ਖੁਦਾ ਤੋਂ ਸਿਵਾ ਕਿਸੇ ਕਰਿਆ ਨਾ..!!
