Skip to content

Majboor Tu vi || sad Punjabi shayari

Dekh ke akh nu nam meri
Dil tera vi royea c pta menu..!!
Bewass c mein kuj karne to
Mazboor tu v hoyia c pta menu..!!
Dekh tutte vishvaas te man pathar nu
Sakhti tu v Sikh lyi c pta menu..!!
Rooh tuttdi dekh meri tukdeya ch
Jaan Teri v nikli c pta menu..!!

ਦੇਖ ਕੇ ਅੱਖ ਨੂੰ ਨਮ ਮੇਰੀ
ਦਿਲ ਤੇਰਾ ਵੀ ਰੋਇਆ ਸੀ ਪਤਾ ਮੈਨੂੰ..!!
ਬੇਵੱਸ ਸੀ ਮੈੰ ਕੁਝ ਕਰਨੇ ਤੋਂ
ਮਜ਼ਬੂਰ ਤੂੰ ਵੀ ਹੋਇਆ ਸੀ ਪਤਾ ਮੈਨੂੰ..!!
ਦੇਖ ਟੁੱਟੇ ਵਿਸ਼ਵਾਸ ਤੇ ਮਨ ਪੱਥਰ ਨੂੰ
ਸਖ਼ਤੀ ਤੂੰ ਵੀ ਸਿੱਖਲਈ ਸੀ ਪਤਾ ਮੈਨੂੰ..!!
ਰੂਹ ਟੁੱਟਦੀ ਦੇਖ ਮੇਰੀ ਟੁਕੜਿਆਂ ‘ਚ
ਜਾਨ ਤੇਰੀ ਵੀ ਨਿਕਲੀ ਸੀ ਪਤਾ ਮੈਨੂੰ..!!

Title: Majboor Tu vi || sad Punjabi shayari

Best Punjabi - Hindi Love Poems, Sad Poems, Shayari and English Status


गुनेहगार तो मेरा ही दिल है..

जब दिल में दबी उस चाहत को, उसकी यादों ने झिंझोड़ा है..
ब-ब मेरे आंसू बह निकले, जो दर्द हुआ क्या थोड़ा है..?
जिस सख्स की खातिर घर - समाज, हर चीज को हमने छोड़ा है..
कैसे बताऊ ऐ दुनिया वालों, उसी सख्स ने दिल मेरा तोड़ा है..
मैं भूल उसे नहीं सकता अब, दिल बीच में बन गया रोड़ा है..
गुनेहगार तो मेरा ही दिल है, इसने ही उसे मुझसे जोड़ा है..

Title: गुनेहगार तो मेरा ही दिल है..


Musibat || Punjabi thoughts || inspiration

Dosta…musibat sab te aundi hai
Koi bikhar janda hai te koi nikhar janda hai ✌

ਦੋਸਤਾ…ਮੁਸੀਬਤ ਸਭ ਤੇ ਆਉਂਦੀ ਹੈ
ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ ✌

Title: Musibat || Punjabi thoughts || inspiration