Best Punjabi - Hindi Love Poems, Sad Poems, Shayari and English Status
Kyu mohobbat karna gunah e || sad shayari || sachii shayari
Dil ch beintehaa mohobbat e us layi
Bullan te fir vi naa e..!!
Kyu duniya pyar valeya nu milan nahi dindi
Kyu mohobbat karna gunah e..!!
ਦਿਲ ‘ਚ ਬੇਇੰਤੇਹਾ ਮੋਹੁੱਬਤ ਏ ਉਸ ਲਈ
ਬੁੱਲਾਂ ‘ਤੇ ਫਿਰ ਵੀ ਨਾਂਹ ਏ..!!
ਕਿਉਂ ਦੁਨੀਆਂ ਪਿਆਰ ਵਾਲਿਆਂ ਨੂੰ ਮਿਲਣ ਨਹੀਂ ਦਿੰਦੀ
ਕਿਉਂ ਮੋਹੁੱਬਤ ਕਰਨਾ ਗੁਨਾਹ ਏ..!!
Title: Kyu mohobbat karna gunah e || sad shayari || sachii shayari
Oh mile gairan diyan galliyan vich || sad Punjabi shayari || sad but true
Ohnu milan layi asi tarasde rahe
Na oh sade Na asi ohde ho sake..!!
Oh mile ta gairan diyan galliyan vich
Na hass sake asi Na ro sake..!!
ਓਹਨੂੰ ਮਿਲਣ ਲਈ ਅਸੀਂ ਤਰਸਦੇ ਰਹੇ
ਨਾ ਉਹ ਸਾਡੇ ਨਾ ਅਸੀਂ ਓਹਦੇ ਹੋ ਸਕੇ..!!
ਉਹ ਮਿਲੇ ਤੇ ਗੈਰਾਂ ਦੀਆਂ ਗਲੀਆਂ ਵਿੱਚ
ਨਾ ਹੱਸ ਸਕੇ ਅਸੀਂ ਨਾ ਰੋ ਸਕੇ..!!

