Skip to content

Ik tarfa pyaar || love shayari punjabi

Kohn ton darda aa
taahi ijhaar ni karda
bhawe ik tarfa hi sahi
par pyaar saaha ton vadhere karda aa

ਖੋਹਣ ਤੋਂ ਡਰਦਾ ਆ,
ਤਾਹੀਂ ਇਜ਼ਹਾਰ ਨੀ ਕਰਦਾ,
ਭਾਵੇਂ ਇੱਕ ਤਰਫਾ ਹੀ ਸਹੀ,
ਪਰ ਪਿਆਰ ਸਾਹਾਂ ਤੋਂ ਵਧੇਰੇ ਕਰਦਾ ਆ

Title: Ik tarfa pyaar || love shayari punjabi

Best Punjabi - Hindi Love Poems, Sad Poems, Shayari and English Status


Ohnu bhulauna || love Punjabi status

Mein chahunda nhi ohnu bhulana
Ohdi yaad ohde ditte jakhma nu hra rakhdi hai
Mein chahunda nhi ohdiya tasveera nu jalauna
Ohdi tasveera nu dekh akh meri sabar rakhdi hai
Har ek din ohdi bewafai di gwahi dinda hai
Fer vi pta nhi kyu ohde aun di umeed ch nazar raah te nazra rakhdi hai❤

ਮੈ ਚਾਹੁੰਦਾ ਨਹੀਂ ਉਹਨੂੰ ਭੁਲਾਨਾ
ਉਹਦੀ ਯਾਦ ਓਹਦੇ ਦਿੱਤੇ ਜ਼ਖਮਾਂ ਨੂੰ ਹਰਾ ਰੱਖਦੀ ਹੈ
ਮੈਂ ਚਾਹੁੰਦਾ ਨਹੀਂ ਓਹਦੀਆਂ ਤਸਵੀਰਾਂ ਨੂੰ ਜਲਾਉਣਾ
ਓਸਦੀ ਤਸਵੀਰਾਂ ਨੂੰ ਦੇਖ ਅੱਖ ਮੇਰੀ ਸਬਰ ਰੱਖਦੀ ਹੈ
ਹਰ ਇੱਕ ਦਿਨ ਉਹਦੀ ਬੇਵਫ਼ਾਈ ਦੀ ਗਵਾਹੀ ਦਿੰਦਾ ਹੈ
ਫੇਰ ਵੀ ਪਤਾ ਨਹੀਂ ਕਿਉਂ ਓਹਦੇ ਆਉਣ ਦੀ ਉਮੀਦ ‘ਚ ਨਜ਼ਰ ਰਾਹ ਤੇ ਨਜ਼ਰਾਂ ਰੱਖਦੀ ਹੈ❤

Title: Ohnu bhulauna || love Punjabi status


othe pyaar ni hunda || 2lines shayari on love punjabi

pyaar ch kadi dhikhawa nahi hunda
jithe dikhaawa howe, othe kadi pyaar nahi hunda

ਪਿਆਰ ‘ਚ ਕਦੀ ਦਿਖਾਵਾ ਨਹੀਂ ਹੁੰਦਾ..
ਜਿੱਥੇ ਦਿਖਾਵਾ ਹੋਵੇ,ਉੱਥੇ ਕਦੀ ਪਿਆਰ ਨਹੀਂ ਹੁੰਦਾ..

Title: othe pyaar ni hunda || 2lines shayari on love punjabi