Skip to content

Ik tu hi manzil || punjabi fida shayari

naal nal reh sajjna mere, nahi taa kidre kho je ga
tainu paun lai yaara me duniyaa moore hojaga
ik tu e manzil dooja na raah koi

ਨਾਲ ਨਾਲ ਰਹਿ ਸੱਜਣਾਂ ਮੇਰੇ ਨਹੀਂ ਤਾਂ ਕਿਧਰੇ ਖੋ ਜਾ ਗਾ
ਤੈਨੂੰ ਪਾਉਣ ਲਈ ਯਾਰਾਂ ਮੈਂ ਦੁਨੀਆਂ ਮੂਰੇ ਹੋਜਾ ਗਾ
ਇੱਕ ਤੂੰ ਐ ਮੰਜ਼ਿਲ ਦੂਜਾ ਨਾਂ ਰਾਹ ਕੋਈ

 

 

 

Title: Ik tu hi manzil || punjabi fida shayari

Best Punjabi - Hindi Love Poems, Sad Poems, Shayari and English Status


Saal ho gya tainu || punjabi sad shayari

saal ho gya tainu dekhe bina
pata ni tu kive hona
tu taa chhad gya c ikalla mainu
kehnde loki likhiyaa hunda aashq di kismat ch kalla rona

ਸਾਲ ਹੋ ਗਿਆ ਤੈਨੂੰ ਦੇਖੇਂ ਬਿਨਾ
ਪਤਾ ਨੀ ਤੂੰ ਕਿਦਾਂ ‌ਹੋਣਾ
ਤੂੰ ਤਾ ਛੱਡ ਗਿਆ ਸੀ ਇਕੱਲਾ ਮੈਨੂੰ
ਕੇਹਂਦੇ ਲੋਕੀਂ ਲਿਖਿਆ ਹੂੰਦਾ ਆਸ਼ਕ ਦੀ ਕਿਸਮਤ ਚ ਕਲਾਂ ਰੋਣਾ

—ਗੁਰੂ ਗਾਬਾ 🌷

Title: Saal ho gya tainu || punjabi sad shayari


DIl nu bhut rawaunda || sad shayari || Punjabi status

Tere naal bitaya sma chete jad vi aunda hai
Socha de vich pa dinda te dil nu bhut rawaunda hai..😓

ਤੇਰੇ ਨਾਲ ਬਿਤਾਇਆ ਸਮਾਂ ਚੇਤੇ ਜਦ ਵੀ ਆਂਉਦਾ ਹੈ
ਸੋਚਾਂ ਦੇ ਵਿੱਚ ਪਾ ਦਿੰਦਾ ਤੇ ਦਿਲ ਨੂੰ ਬਹੁਤ ਰਵਾਂਉਦਾ ਹੈ..😓

Title: DIl nu bhut rawaunda || sad shayari || Punjabi status