Skip to content

ikalla baith baith

  • by

sad alone punjabi shayari || Kami nai c kise cheez di mainu par ikalla baith baith royeaa han rataan nu bahut sirf tere lai

Title: ikalla baith baith

Best Punjabi - Hindi Love Poems, Sad Poems, Shayari and English Status


jini teri kadar || heart broken love shayari

jini teri kadar kiti
tu ohna hi bekadar hunda gya
tu jina mere to door hoeyaa
me ohna hi besabar hunda gya

ਜ਼ਿਨੀ ਤੇਰੀ ਕਦਰ ਕਿਤੀ
ਤੂੰ ਓਹਨਾਂ ਹੀ ਬੇਕਦਰ ਹੁੰਦਾ ਗਿਆ
ਤੂੰ ਜਿਨਾ ਮੇਰੇ ਤੋਂ ਦੂਰ ਹੋਇਆ
ਮੈਂ ਓਹਣਾ ਹੀ ਬੇਸਬਰ ਹੁੰਦਾ ਗਿਆ

—ਗੁਰੂ ਗਾਬਾ

Title: jini teri kadar || heart broken love shayari


KOI MERA NA HO SAKEYA || Very Sad Status

Kismat buri c ja me hi bura
eh faisla na ho sakeya
me har kise da ho gya
koi mera na ho sakeya

ਕਿਸਮਤ ਬੁਰੀ ਸੀ ਜਾਂ ਮੈਂ ਹੀ ਬੁਰਾ
ਇਹ ਫੈਸਲਾ ਨਾ ਹੋ ਸਕਿਆ
ਮੈਂ ਹਰ ਕਿਸੇ ਦਾ ਹੋ ਗਿਆ
ਕੋਈ ਮੇਰਾ ਨਾ ਹੋ ਸਕਿਆ

Title: KOI MERA NA HO SAKEYA || Very Sad Status