
Hun ta ikk din vi sanu ikk saal jeha lagda e..!!
Enjoy Every Movement of life!

ਹਰ ਕੋਈ ਧੋਖੇਬਾਜ ਨੀ ਹੁੰਦਾ
ਕਈ ਮੂੰਹੋ ਕੱਢੇ ਵੀ ਬੋਲ ਪੁਗਾ ਜਾਂਦੇ
ਬਚਪਣ ਤੋਂ ਦਿਲ ਦੀਆ ਲੱਗੀਆਂ ਨੂੰ
ਸੱਚੇ ਦਿਲੋਂ ਨਿਭਾ ਜਾਂਦੇ
ਰੋਗ ਬੁਰੇ ਨੇ ਦਿਲ ਦੇ ਲੱਗੀਆਂ ਦੇ
ਪ੍ਰੀਤ ਇਹ ਉਮਰਾਂ ਨੂੰ ਨੇ ਖਾ ਜਾਦੇਂ
ਭਾਈ ਰੂਪਾ
Ohnu dekhe bina bhawe kinne hi din langh gaye hon
par akhan vich vasi tasveer ajhe v
taazi di taazi pai
ਉਹਨੂੰ ਦੇਖੇ ਬਿਨਾ ਕਿੰਨੇ ਹੀ ਦਿਨ ਲੰਘ ਗਏ ਹੋਣ
ਪਰ ਅੱਖਾਂ ਵਿੱਚ ਵਸੀ ਤਸਵੀਰ ਅਜੇ ਵੀ
ਤਾਜੀ ਦੀ ਤਾਜ਼ੀ ਪਈ ਏ