Best Punjabi - Hindi Love Poems, Sad Poems, Shayari and English Status
Sacha dost || dil jamaa saaf e ohda
- ਦਿਲ ਜਮਾਂ ਸਾਫ਼ ਏ ਓਹਦਾ
- ਗੱਲਾਂ ਗੱਲਾਂ ਵਿਚ ਗੱਲ ਡੂੰਘੀ ਕਰ ਜਾਂਦਾ ਏ
- ਹੈਗਾ ਏ ਇਕ ਸੱਜਣ ਸਾਡਾ
- ਜਮਾਂ ਰੱਬ ਦੇ ਹਾਣ ਦਾ ਏ
- ਕਰਦਾ ਏ ਹਰ ਗੱਲ ਸਾਂਝੀ ਮੇਰੇ ਨਾਲ
- ਓ ਕਦੇ ਕੁਝ ਲੁਕਾ ਨਹੀਂ ਰਖਦਾ
- ਓ ਸਾਦਗੀ ਵਿਚ ਬਹੁਤ ਸੋਹਣਾ ਲਗਦਾ ਏ
- ਸ਼ੀਸ਼ਾ ਵੀ ਉਹਨੂੰ ਦੇਖ ਏ ਸੰਘਦਾ
- ਸਾਰੀ ਕਾਇਨਾਤ ਓਹਦੇ ਮੂਹਰੇ ਝੁੱਕ ਜਾਂਦੀ ਏ
- ਜਦੋ ਨੀਵੀਂ ਪਾ ਕੇ ਹੱਸਦਾ ਏ ਦੁਨੀਆਂ ਰੁਕ ਜਾਂਦੀ ਏ
- ਓ ਸੋਹਣਾ ਏ ਬੇਸ਼ੱਕ
- ਓਦੋਂ ਵੀ ਸੋਹਣਾ ਓਹਦਾ ਨਾਂ ਏ
- ਮੈਂ ਦੇਖਿਆ ਨਹੀਂ ਰੱਬ ਨੂੰ ਕਦੇ
- ਮੇਰੇ ਲਈ ਓਹੀ ਰੱਬ ਦੀ ਥਾਂ ਏ
Title: Sacha dost || dil jamaa saaf e ohda
Maut punjabi Sad shayari || yaadan teriyaan di
yaadan teriyaan di kaarrni vich, main ik din karr jaana
vekhi tu
ik din main bin baalan de hi sarr jaana
ਯਾਦਾਂ ਤੇਰੀਆਂ ਦੀ ਕਾਹੜਨੀ ਵਿਚ, ਮੈਂ ਇਕ ਦਿਨ ਕੜ੍ਹ ਜਾਣਾ
ਵੇਖੀ ਤੂੰ
ਇਕ ਦਿਨ ਮੈਂ ਬਿਨ ਬਾਲਣ ਦੇ ਹੀ ਸੜ ਜਾਣਾ
