Best Punjabi - Hindi Love Poems, Sad Poems, Shayari and English Status
Sitam hass ke sahiye || love Punjabi shayari || true love
Shad jawe rol dewe ja dilon kad jawe
Kite ohde sitam sab hass ke sahiye..!!
Lakh bura kare sada oh badneet chahe ho ke
Mohobbat apni nu kade bewafa na kahiye..!!
ਛੱਡ ਜਾਵੇ ਰੋਲ ਦੇਵੇ ਜਾਂ ਦਿਲੋਂ ਕੱਢ ਜਾਵੇ
ਕੀਤੇ ਉਹਦੇ ਸਿਤਮ ਸਭ ਹੱਸ ਕੇ ਸਹੀਏ..!!
ਲੱਖ ਬੁਰਾ ਕਰੇ ਸਾਡਾ ਉਹ ਬਦਨੀਤ ਚਾਹੇ ਹੋ ਕੇ
ਮੋਹੁੱਬਤ ਆਪਣੀ ਨੂੰ ਕਦੇ ਬੇਵਫਾ ਨਾ ਕਹੀਏ..!!
Title: Sitam hass ke sahiye || love Punjabi shayari || true love
Chhori pithh te maar gaye || heart broken shayari punjabi
kujh zindagi ne haraate, kujh aap haar gaye
jehdhe apne banan nu firde si
chhori pithh te maar gaye
ਕੁਝ ਜ਼ਿੰਦਗੀ ਨੇ ਹਰਾਤੇ, ਕੁਝ ਆਪ ਹਾਰ ਗਏ,
ਜਿਹੜੇ ਆਪਣੇ ਬਣਨ ਨੂੰ ਫਿਰਦੇ ਸੀ,ਛੂਰੀ ਪਿੱਠ ਤੇ ਮਾਰ ਗਏ



