Skip to content

1000035138

Title: 1000035138

Best Punjabi - Hindi Love Poems, Sad Poems, Shayari and English Status


Milna de aas || love shayari punjabi || alone shayari

Raaha teriyaa rehnde aa asi takde
akhaa khuliyaa na dekh dekh thakde
dite khud nu dilaase tere aun de
tainu milne di umeed haa asi rakhde

ਰਾਹਾਂ ਤੇਰੀਆਂ ਰਹਿੰਦੇ ਹਾਂ ਅਸੀਂ ਤੱਕਦੇ
ਅੱਖਾਂ ਖੁੱਲ੍ਹੀਆਂ ਨਾ ਦੇਖ ਦੇਖ ਥੱਕਦੇ
ਦਿੱਤੇ ਖੁਦ ਨੂੰ ਦਿਲਾਸੇ ਤੇਰੇ ਆਉਣ ਦੇ
ਤੈਨੂੰ ਮਿਲਨੇ ਦੀ ਉਮੀਦ ਹਾਂ ਅਸੀਂ ਰੱਖਦੇ

Title: Milna de aas || love shayari punjabi || alone shayari


ਕੱਲੇ ਰੋ ਕੇ ਮਨ ਹਲਕਾ ਕਰ ਲੈਣਾ || Kujh khyaal punjabi

Ajh kal kise nu dukh dasn di bajaye,
kalle ro ke man halka kar lainna hi changa

ਅੱਜ ਕੱਲ ਕਿਸੇ ਨੂੰ ਦੁੱਖ ਦੱਸਣ ਦੀ ਬਜਾਏ,
ਕੱਲੇ ਰੋ ਕੇ ਮਨ ਹਲਕਾ ਕਰ ਲੈਣਾ ਹੀ ਚੰਗਾ।।

Title: ਕੱਲੇ ਰੋ ਕੇ ਮਨ ਹਲਕਾ ਕਰ ਲੈਣਾ || Kujh khyaal punjabi