Pehla taa dujeya ch hi uljhe rehnde c asi..
Lgda e ajjkl khud naal mulaqat ho rhi e.
ਪਹਿਲਾਂ ਤਾਂ ਦੂਜਿਆਂ ‘ਚ ਉਲਝੇ ਰਹਿੰਦੇ ਸੀ ਅਸੀਂ
ਇੰਝ ਲੱਗਦਾ ਹੈ ਅੱਜਕਲ ਖੁਦ ਨਾਲ ਮੁਲਾਕਾਤ ਹੋ ਰਹੀ ਹੈ
Pehla taa dujeya ch hi uljhe rehnde c asi..
Lgda e ajjkl khud naal mulaqat ho rhi e.
ਪਹਿਲਾਂ ਤਾਂ ਦੂਜਿਆਂ ‘ਚ ਉਲਝੇ ਰਹਿੰਦੇ ਸੀ ਅਸੀਂ
ਇੰਝ ਲੱਗਦਾ ਹੈ ਅੱਜਕਲ ਖੁਦ ਨਾਲ ਮੁਲਾਕਾਤ ਹੋ ਰਹੀ ਹੈ
Dilaseyan jeheyan naal evein taleyan na kar..!!
Hnju kise nu de khushiyan tu bhaleya na kar..!!
Pyar nahi e ta Na kar lazmi taa nhi
Khed jazbatan naal dilan nu uchaleya Na kar..!!
ਦਿਲਾਸਿਆਂ ਜਿਹਿਆਂ ਨਾਲ ਐਵੇਂ ਟਾਲਿਆ ਨਾ ਕਰ..!!
ਹੰਝੂ ਕਿਸੇ ਨੂੰ ਦੇ ਖੁਸ਼ੀਆਂ ਤੂੰ ਭਾਲਿਆ ਨਾ ਕਰ..!!
ਪਿਆਰ ਨਹੀਂ ਏ ਤਾਂ ਨਾ ਕਰ ਲਾਜ਼ਮੀ ਤਾਂ ਨਹੀਂ
ਖੇਡ ਜਜ਼ਬਾਤਾਂ ਨਾਲ ਦਿਲਾਂ ਨੂੰ ਉਛਾਲਿਆ ਨਾ ਕਰ..!!
Shaddna vi nahi e
Te apnona vi nahi
Waah! Eh kesa pyar e tera..!!
ਛੱਡਣਾ ਵੀ ਨਹੀਂ ਏ
ਤੇ ਅਪਨਾਉਣਾ ਵੀ ਨਹੀਂ
ਵਾਹ! ਇਹ ਕੈਸਾ ਪਿਆਰ ਏ ਤੇਰਾ..!!