
Udeeka de vich Ronda dekheya..!!
Kayi saal dil Intezaar vich
Sajjna bin mein jionda dekheya..!!
Enjoy Every Movement of life!

Sajjna ve 😘ishq jeha tera😍
Dil❤️ jhalla kar gya mera🤦♀️..!!
ਸੱਜਣਾ ਵੇ😘 ਇਸ਼ਕ ਜਿਹਾ ਤੇਰਾ😍
ਦਿਲ ❤️ਝੱਲਾ ਕਰ ਗਿਆ ਮੇਰਾ🤦♀️..!!
ਭਾਂਵੇ ਦਿਲ ਦੇ ਅੰਬਰ ਵਿੱਚ ਉਹ ਸਿਮਟ ਕੇ ਰਹਿ ਨਾ ਸਕੀ
ਪਰ ਮੇਰੀਆਂ ਯਾਦਾਂ ਤੋਂ
ਉਹ ਦੂਰ ਰਹਿ ਨਾ ਸਕੀ
Bhawe dil de ambar vich oh simat ke reh na saki
par meriyaan yaadan ton
oh door reh na saki