
Khush reh ke bulliyan piche peedhan nu dho layida..!!
“Roop” satta dunghiyan vajjiyan ke eh zindagi e
Beh ikalle hass lyida te ikalle ro lyida..!!
Na tere ton pehla koi c
na tere ton baad koi aa
roohan da mel aa sajjna
zindagi tere ton baad
khatam ho jaani
ਨਾ ਤੇਰੇ ਤੋਂ ਪਹਿਲਾ ਕੋਈ ਸੀ
ਨਾ ਤੇਰੇ ਤੋਂ ਬਾਅਦ ਕੋਈ ਆ…
ਰੂਹਾਂ ਦਾ ਮੇਲ ਆ ਸੱਜਣਾ
ਜ਼ਿੰਦਗੀ ਤੇਰੇ ਤੋਂ ਬਾਅਦ
ਖਤਮ ਹੋ ਜਾਣੀ ਆ..!!
ਸੱਜਣਾ ਤੇਰੇ ਦਿਲ ਤੋ
ਮੇਰੇ ਦਿਲ ਤੱਕ ਕੋਈ ਰਾਹ ਹੀ ਬਣਵਾ ਦੇ
ਤੈਨੂੰ ਕੁਝ ਪੁੱਛਾ ਉਹਤੋਂ ਪਹਿਲਾਂ
ਕੋਈ ਸਵਾਲ ਹੀ ਬਣਵਾ ਦੇ
ਅੱਖਿਆਂ ਨੂੰ ਤੂੰ ਹਰ ਵੇਲੇ ਦਿਖਦਾ ਰਹੇ
ਕੋਈ ਏਦਾ ਦੀ ਹੀ ਖੋਜ ਕਢਾਦੇ
ਸੱਜਣਾ ਤੇਰੇ ਮੇਰੇ ਪਿਆਰ ਦੀ
ਕੋਈ ਮਿਸਾਲ ਹੀ ਬਣਵਾ ਦੇ
ਸੱਜਣਾ ਤੇਰੇ ਦਿਲ ਤੋ
ਮੇਰੇ ਦਿਲ ਤੱਕ ਕੋਈ ਰਾਹ ਹੀ ਬਣਵਾ ਦੇ… Gumnaam ✍🏼✍🏼