Best Punjabi - Hindi Love Poems, Sad Poems, Shayari and English Status
Dil Halka Zaroor Hunda || Sad True Status
Unjh vekheya jawe taan hanjuaan da koi bhar ni hunda
par ehna de dulan te dil halka zaroor hunda
ਉਂਝ ਵੇਖਿਆ ਜਾਵੇ ਤਾਂ ਹੰਝੂਆਂ ਦਾ ਕੋਈ ਭਾਰ ਨੀ ਹੁੰਦਾ
ਪਰ ਇਹਨਾਂ ਦੇ ਡੁੱਲਣ ਤੇ ਦਿਲ ਹਲਕਾ ਜ਼ਰੂਰ ਹੁੰਦਾ
Title: Dil Halka Zaroor Hunda || Sad True Status
IK CHEHRA | Dil de Lafaz
Jad yaad kita me beete samee nu
taan ik chehra akhaan sahmne aayea
chehra jo bahut hi khaas c
meri shayari de lafzaan di pyaas c
ਜਦ ਯਾਦ ਕੀਤਾ ਮੈਂ ਬੀਤੇ ਸਮੇਂ ਨੂੰ
ਤਾਂ ਇਕ ਚਹਿਰਾ ਅੱਖਾਂ ਸਾਹਮਣੇ ਆਇਆ
ਚਹਿਰਾ ਜੋ ਬਹੁਤ ਹੀ ਖਾਸ ਸੀ
ਮੇਰੀ ਸ਼ਾਇਰੀ ਦੇ ਲਫਜ਼ਾਂ ਦੀ ਪਿਆਸ ਸੀ

