
Humein unse hi ishq bepanah hai..!!
Enjoy Every Movement of life!
ਤੈਨੂੰ ਪਤਾ??
ਤੇਰੇ ਜਾਣ ਤੋਂ ਬਾਅਦ ਮੈਂ ਤੈਨੂੰ Miss ਕੀਤਾ, ਬਹੁਤ ਜਿਆਦਾ Miss ਕੀਤਾ
ਐਨਾ ਤਾਂ ਮੈਂ ਕਿਸੇ ਆਪਣੇ ਨੂੰ ਵੀ ਨਈ ਕੀਤਾ , ਜਿੰਨਾ ਮੈਂ ਤੈਨੂੰ Miss ਕੀਤਾ
ਇਹ ਜਾਣਦੇ ਹੋਏ ਵੀ ਕਿ ਤੈਨੂੰ Miss ਕਰਨ ਦਾ ਹੁਣ ਕੋਈ ਫਾਇਦਾ ਨਈ, ਕਿਉਕਿ ਤੂੰ ਕਿਹੜਾ ਵਾਪਿਸ ਆਉਣਾ?
ਪਰ… ਫਿਰ ਵੀ ਮੈਂ ਤੈਨੂੰ Miss ਕੀਤਾ
ਮੈਂ ਤੇਰੇ ਲਈ ਜੋ Feel ਕੀਤਾ …. ਉਹ ਸਬ ਤੇਰੇ ਅੱਗੇ ਧਰਤਾ
ਬਸ ਮੁੱਕਦੀ ਗੱਲ ਹੁਣ ਇਹ ਆ ਵੀ ਮੈਂ ਤੈਨੂੰ ਹਮੇਸ਼ਾ ਲਈ Miss ਕਰਤਾ😭😭