Best Punjabi - Hindi Love Poems, Sad Poems, Shayari and English Status
AAhat nahi thu || waqt shayari
आहट नहीं थी, सुर्ख़ हवाओं में वक्त ना लगा,
वक्त कम था, वो लम्हा गुजरने में वक्त ना लगा,
मैं वक्त का तकाज़ा ले कर बैठा था
चंद खुशियों के इंतजार में,
मेरा घर टूट के बिखरने में वक्त न लगा...
Title: AAhat nahi thu || waqt shayari
KINA AJEEB EH ZINDAGI DA
ਕਿੰਨਾ ਅਜ਼ੀਬ ਇਹ ਜ਼ਿੰਦਗੀ ਦਾ ਰਾਹ ਨਿਕਲਿਆ
ਸਾਰੇ ਜਹਾਨ ਦਾ ਦਰਦ ਮੇਰੇ ਮੁਕਦਰ ਵਿੱਚ ਲਿਖਿਆ
ਜਿਸਦੇ ਨਾਂਵੇ ਕੀਤੀ ਮੇਂ ਪੂਰੀ ਜ਼ਿੰਦਗੀ
ਓਹੀ ਮੇਰੀ ਚਾਹਤ ਤੋਂ ਬੇਖਬਰ ਨਿਕਲਿਆ
kinna ajeeb eh meri jindagi da raah nikliyaa
saare jahaan da dard meri jindagi vich likhiaa
jisde naave kiti main puri zindagi
ohi meri chahat ton bekhabar nikliyaa
