
Oh ishq da vakhra hi jahan e tu..!!
Jo byan pyar nu karn oh lafz bane nahi
Tenu dass kive dassa meri jaan e tu..!!

If you’re not ready for someone, don’t disturb them,
because in the #End, you’ll be responsible for every heart you break
and every tear drop that falls from their eyes.
Kismat da vi marra reh gya
Jinn da na hun sahara reh gya
Tenu ohnde kol vekhke
Mera dil vechara reh gya
Ni Mera dil kunwara reh gya💔🥀
ਕਿਸਮਤ ਦਾ ਵੀ ਮਾੜਾ ਰਹਿ ਗਿਆ
ਜਿਉਣ ਦਾ ਨਾ ਕੋਈ ਸਹਾਰਾ ਰਹਿ ਗਿਆ
ਤੈਨੂੰ ਉਹਦੇ ਕੋਲ ਦੇਖ ਕੇ
ਮੇਰਾ ਦਿਲ ਵਿਚਾਰਾ ਰਹਿ ਗਿਆ
ਨੀ ਮੇਰਾ ਦਿਲ ਕੁਵਾਰਾ ਰਹਿ ਗਿਆ💔🥀