saanu taa pyaar de do lafaz v nahi naseeb
par badnaam iss tarah haa asi
jis tarah eh ishq saade toh hi shuru hoeyaa howe
ਸਾਨੂੰ ਤਾਂ ਪਿਆਰ ਦੇ ਦੋ ਲਫਜ਼ ਵੀ ਨਹੀਂ ਨਸੀਬ
ਪਰ ਬਦਨਾਮ ਇਸ ਤਰਾਂ ਹਾਂ ਅਸੀਂ
ਜਿਸ ਤਰਾਂ ਇਹ ਇਸ਼ਕ ਸਾਡੇ ਤੋਂ ਹੀ ਸ਼ੁਰੂ ਹੋਇਆ ਹੋਵੇ..!

Kehnda aaja kol mere
mohobat nu mukamal karn lai
eh taras reha hai dil mera
tainu apna banaun lai
ਕਹਿੰਦਾ ਆਜਾ ਕੋਲ਼ ਮੇਰੇ
ਮਹੋਬਤ ਨੂੰ ਮੁਕੰਮਲ ਕਰਨ ਲਈ
ਏਹ ਤਰਸ ਰੇਹਾ ਹੈ ਦਿਲ ਮੇਰਾ
ਤੈਨੂੰ ਆਪਣਾ ਬਣੋਨ ਲਈ
—ਗੁਰੂ ਗਾਬਾ 🌷
Mein taan jaan deya tetho vaar
Silsila ajab bneya..!!
Menu khud de tu lekhe la lai yaar
Tu hi sada sab baneya..!!
ਮੈਂ ਤਾਂ ਜਾਨ ਦਿਆਂ ਤੈਥੋਂ ਵਾਰ
ਸਿਲਸਿਲਾ ਅਜਬ ਬਣਿਆ..!!
ਮੈਨੂੰ ਖੁਦ ਦੇ ਤੂੰ ਲੇਖੇ ਲਾ ਲੈ ਯਾਰ
ਤੂੰ ਹੀ ਸਾਡਾ ਸਭ ਬਣਿਆ..!!