Ishq vishq te pyaar vyaar
Enjoy Every Movement of life!
Ishq vishq te pyaar vyaar
Tenu Milan di aas ch Mardi jawa
Samjh na aawa menu mein🥰..!!
Jad mile ta akh Nam kar lwa
Gal launa ghutt ke tenu mein😍..!!
ਤੈਨੂੰ ਮਿਲਣ ਦੀ ਆਸ ‘ਚ ਮਰਦੀ ਜਾਵਾਂ
ਸਮਝ ਨਾ ਆਵਾਂ ਮੈਨੂੰ ਮੈਂ🥰..!!
ਜਦ ਮਿਲੇ ਤਾਂ ਅੱਖ ਨਮ ਕਰ ਲਵਾਂ
ਗੱਲ ਲਾਉਣਾ ਘੁੱਟ ਕੇ ਤੈਨੂੰ ਮੈਂ😍..!!
Mere yaar di ek jhalak ch ena nasha ke har nasha fikka lagda
Mein vaar dewa lakh apne sohne yaar ton par ohde sahmne lakh vi ik sikka lagda 🤩
ਮੇਰੇ ਯਾਰ ਦੀ ਇਕ ਝਲਕ ਚ ਇੰਨਾ ਨਸ਼ਾ ਕੇ ਹਰ ਨਸ਼ਾ ਫਿੱਕਾ ਲਗਦਾ,
ਮੈ ਵਾਰ ਦੇਵਾ ਲੱਖ ਆਪਣੇ ਸੋਹਣੇ ਯਾਰ ਤੋਂ ਪਰ ਉਦੇ ਸਾਮ੍ਹਣੇ ਲੱਖ ਵੀ ਇਕ ਸਿੱਕਾ ਲੱਗਦਾ🤩