Skip to content

Ishqi samundar || love quotes || dil diyan gallan

Best Punjabi shayari || Punjabi quotes || "ਆਪਣੇ ਇਸ਼ਕ ਦੇ ਸਮੁੰਦਰ ਦਾ
ਬਸ ਇੱਕ ਤੁਪਕਾ ਬਿਆਨ ਕੀਤਾ ਸੀ ਉਸਨੂੰ
ਤੇ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ..
ਮਨ 'ਚ ਸਵਾਲ ਆਉਂਦਾ ਏ
ਜੇ ਪੂਰਾ ਸਮੁੰਦਰ ਬਿਆਨ ਕੀਤਾ ਜਾਵੇ ਤਾਂ ਉਸਦਾ ਕੀ ਹਾਲ ਹੋਵੇਗਾ.."
“ਆਪਣੇ ਇਸ਼ਕ ਦੇ ਸਮੁੰਦਰ ਦਾ
ਬਸ ਇੱਕ ਤੁਪਕਾ ਬਿਆਨ ਕੀਤਾ ਸੀ ਉਸਨੂੰ
ਤੇ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ..
ਮਨ ‘ਚ ਸਵਾਲ ਆਉਂਦਾ ਏ
ਜੇ ਪੂਰਾ ਸਮੁੰਦਰ ਬਿਆਨ ਕੀਤਾ ਜਾਵੇ ਤਾਂ ਉਸਦਾ ਕੀ ਹਾਲ ਹੋਵੇਗਾ..”

Title: Ishqi samundar || love quotes || dil diyan gallan

Best Punjabi - Hindi Love Poems, Sad Poems, Shayari and English Status


Saadi jaan rabba || punjabi love shayari

Asi raah de bhule musaafir haa
saanu bhuleyaa nu raah vikha de rabba
saanu tor de us raah te rabba
jithe vichhde sajjan mil jaan rabba
asi hathi kutt kutt deyiye chooriyaa ohna nu
uh reejha la la khaan raba
maut da bhora khauf ni saabi nu
baaha ohna diyaa vich nikle sadi jaan rabba

ਅਸੀਂ ਰਾਹ ਦੇ ਭੁੱਲੇ ਮੁਸਾਫ਼ਿਰ ਹਾਂ,
ਸਾਨੂੰ ਭੁੱਲਿਆਂ ਨੂੰ ਰਾਹ ਵਿਖਾ ਦੇ ਰੱਬਾ,
ਸਾਨੂੰ ਤੋਰ ਦੇ ਉਸ ਰਾਹ ਤੇ ਰੱਬਾ,
ਜਿਥੇ ਵਿਛੜੇ ਸੱਜਣ ਮਿਲ ਜਾਣ ਰੱਬਾ,
ਅਸੀਂ ਹਥੀਂ ਕੁੱਟ ਕੁੱਟ ਦੇਈਏ ਚੂਰੀਆਂ ਉਹਨਾਂ ਨੂੰ,
ਉਹ ਰੀਝਾਂ ਲਾ ਲਾ ਖਾਣ ਰੱਬਾ,
ਮੌਤ ਦਾ ਭੋਰਾ ਖੌਫ ਨੀ “ਸਾਬੀ” ਨੂੰ,
ਬਾਹਾਂ ਉਹਨਾਂ ਦੀਆਂ ਵਿੱਚ ਨਿਕਲੇ ਸਾਡੀ ਜਾਨ ਰੱਬਾ।

Title: Saadi jaan rabba || punjabi love shayari


TERA NAA

Birha di agh vich jo bhakhdi eh jubaan har vele tera hi naam japdi

Birha di agh vich jo bhakhdi
eh jubaan har vele
tera hi naam japdi