Skip to content

Izhaar Na karde || sad Punjabi shayari

Tere baare je pta hunda ta 
Tainu kade pyaar na krde..
J pta hunda Koi keemat nhi meri teri zindagi ch
Ta sach kehne aan sajjna kade izhaar na karde….🙃💔

ਤੇਰੇ ਬਾਰੇ ਜੇ ਪਤਾ ਹੁੰਦਾ ਤਾਂ
ਤੈਨੂੰ ਕਦੇ ਪਿਆਰ ਨਾ ਕਰਦੇ
ਜੇ ਪਤਾ ਹੁੰਦਾ ਕੋਈ ਕੀਮਤ ਨਹੀਂ ਮੇਰੀ ਤੇਰੀ ਜ਼ਿੰਦਗੀ ‘ਚ
ਤਾਂ ਸੱਚ ਕਹਿਨੇ ਆਂ ਸੱਜਣਾ ਕਦੇ ਇਜ਼ਹਾਰ ਨਾ ਕਰਦੇ..🙃💔

Title: Izhaar Na karde || sad Punjabi shayari

Best Punjabi - Hindi Love Poems, Sad Poems, Shayari and English Status


Mata Pita shayari || Hindi shayari || Maa baap

माँ बाप के बिना जिन्दगी अधूरी हैं,
माँ अगर धूप से बचाने वाली छाँव हैं
तो पिता ठंडी हवा का वह झोका हैं
जो चेहरे से शिकवा की बूंदों को सोख लेता हैं♡

Title: Mata Pita shayari || Hindi shayari || Maa baap


Tere gam || sad in love || Punjabi status

Gall sun lai sajjna ve
Tere gam vich jhalle Haan..!!
Bhawein bheed e lokaan di
Tere bin ikalle Haan..!!

ਗੱਲ ਸੁਣ ਲੈ ਸੱਜਣਾ ਵੇ
ਤੇਰੇ ਗ਼ਮ ਵਿੱਚ ਝੱਲੇ ਹਾਂ..!!
ਭਾਵੇਂ ਭੀੜ ਏ ਲੋਕਾਂ ਦੀ
ਤੇਰੇ ਬਿਨ ਇਕੱਲੇ ਹਾਂ..!!

Title: Tere gam || sad in love || Punjabi status