
Tenu zind apni kar kurbaan de deni e..!!
Mud mud yaad aa ke staya na kar
Tere gama ch asi apni jaan de deni e..!!
Enjoy Every Movement of life!

Char dina di zindagi kehnde
Fer khaure kidhre luk jana..!!
Hass khed lai ki pta kad
Char dina ne mukk jana❤️..!!
ਚਾਰ ਦਿਨਾਂ ਦੀ ਜ਼ਿੰਦਗੀ ਕਹਿੰਦੇ
ਫਿਰ ਖੌਰੇ ਕਿੱਧਰੇ ਲੁਕ ਜਾਣਾ..!!
ਹੱਸ ਖੇਡ ਲੈ ਕੀ ਪਤਾ ਕਦ
ਚਾਰ ਦਿਨਾਂ ਨੇ ਮੁੱਕ ਜਾਣਾ❤️..!!
ਸਿਰਫ ਤੈਨੂੰ ਪਾਉਣ ਦੀ ਚਾਹਤ ਵਿੱਚ
ਮੋਮ ਦੀ ਤਰਾਂ ਪਿਗਲ ਦੀ ਰਹੀ ਜ਼ਿੰਦਗੀ
ਹਥੋਂ ਫਿਸਲ ਦੀ ਰਹੀ ਏ ਜ਼ਿੰਦਗੀ
Sirf tainu paun di chahat vich
mom di tarah pigal di rahi zindagi
hathon fisal di rahi e zindagi