jaan jaan k eh zamana tere baare mitho puchda..
Dekh sade hanju eh zamana burra hasda ae.
Enjoy Every Movement of life!
jaan jaan k eh zamana tere baare mitho puchda..
Dekh sade hanju eh zamana burra hasda ae.
Koshish karu me k tainu bhul ja
par je me bhul gya tan
tenu yaad karaundeyan karundeyan
sari umar langh jaani
ਕੋਸ਼ਿਸ਼ ਕਰੂ ਮੈਂ k tenu ਭੁੱਲ ਜਾ
ਪਰ ਜੇ ਮੈ ਭੁੱਲ ਗਿਆ ਤਾਂ
Tenu ਯਾਦ ਕਰਾਉਂਦਿਆਂ ਕਰਾਉਂਦਿਆਂ
ਸਾਰੀ ਉਮਰ ਲੰਘ ਜਾਣੀ…
Haye ohne khaure ki kita e
Gall gall utte hun sangiye..!!
Sanu nasha lagga sajjna da
Hun kitho ja ke khair mangiye..!!
ਹਾਏ ਉਹਨੇ ਖੌਰੇ ਕੀ ਕੀਤਾ ਏ
ਗੱਲ ਗੱਲ ਉੱਤੇ ਹੁਣ ਸੰਗੀਏ..!!
ਸਾਨੂੰ ਨਸ਼ਾ ਲੱਗਾ ਸੱਜਣਾ ਦਾ
ਹੁਣ ਕਿੱਥੋਂ ਜਾ ਕੇ ਖੈਰ ਮੰਗੀਏ..!!