
bulla te chupi chaa jandi e
Jad door door tak tu kidre nazar nahi aunda..!!
Enjoy Every Movement of life!

Ajeeb jeha pyar c ohda
Na ohne shaddeya menu Na apna bnaya
Galti vi nhi dassi te gunahgaara ch vi ginaya..!!
ਅਜੀਬ ਜਿਹਾ ਪਿਆਰ ਸੀ ਓਹਦਾ
ਨਾ ਓਹਨੇ ਛੱਡਿਆ ਮੈਨੂੰ ਨਾ ਆਪਣਾ ਬਣਾਇਆ
ਗਲਤੀ ਵੀ ਨਹੀਂ ਦੱਸੀ ਤੇ ਗੁਨਾਹਗਾਰਾਂ ‘ਚ ਵੀ ਗਿਣਾਇਆ..!!
