Mainu udo v tera saath chahida e
jadon saare mera saath chhad den
ਮੈਨੂੰ ਉਦੋਂ ਵੀ ਤੇਰਾ ਸਾਥ ਚਾਹੀਦਾ ਏ..
ਜਦੋਂ ਸਾਰੇ ਮੇਰਾ ਸਾਥ ਛੱਡ ਦੇਣ☺..
Mainu udo v tera saath chahida e
jadon saare mera saath chhad den
ਮੈਨੂੰ ਉਦੋਂ ਵੀ ਤੇਰਾ ਸਾਥ ਚਾਹੀਦਾ ਏ..
ਜਦੋਂ ਸਾਰੇ ਮੇਰਾ ਸਾਥ ਛੱਡ ਦੇਣ☺..
Teri ibadat Jo kar layi
Khud nu rabb na samjh bethi,,,
Tu taan bas zariya e
Us khuda tak pahunchan da..!!
ਤੇਰੀ ਇਬਾਦਤ ਜੋ ਕਰ ਲਈ
ਖੁਦ ਨੂੰ ਰੱਬ ਨਾ ਸਮਝ ਬੈਠੀਂ,,,
ਤੂੰ ਤਾਂ ਬਸ ਜ਼ਰੀਆ ਏਂ
ਉਸ ਖੁਦਾ ਤੱਕ ਪਹੁੰਚਣ ਦਾ..!!
Ohnu aapne haal da hisaab kive devaa
swaal sare galat ne jawaab kive dewa
oh jo mere 3 lafazaan di hifaazat nai kar saki
fer ohde hathaan ch zindagi di poori kitaab kive dewaan
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ,
ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ,
ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,