
Gussa chad menu tera pyar chahida e..!!
Naroyia dil mera gmaa de teer kha aghaat ho gya
puniyaa di chamak c sade chehre te
ni tere jaan magron
eh masiyaa di kali raat ho gya
ਨਰੋਇਆ ਦਿਲ 💔 ਮੇਰਾ ਗਮਾਂ ਦੇ ਤੀਰ ਖਾ ਅਘਾਤ ਹੋ ਗਿਆ
ਪੁੰਨਿਆ ਦੀ ਚਮਕ ਸੀ ਸਾਡੇ ਚਹਿਰੇ ਤੇ
ਨੀ ਤੇਰੇ ਜਾਣ ਮਗਰੋਂ
ਇਹ ਮੱਸਿਆ ਦੀ ਕਾਲੀ ਰਾਤ ਹੋ ਗਿਆ 😩😩 #GG
Koi raah labh jada, manzil paun lai
tan gal ajh hor hundi
tere pyar mil janda, saath nibhaun lai
tan gal ajh hor hundi
ਕੋਈ ਰਾਹ ਲੱਭ ਜਾਂਦਾ, ਮੰਜ਼ਿਲ ਪਾਉਣ ਲਈ
ਤਾਂ ਗੱਲ ਅੱਜ ਹੋਰ ਹੁੰਦੀ
ਤੇਰਾ ਪਿਆਰ ਮਿਲ ਜਾਂਦਾ, ਸਾਥ ਨਿਭਾਉਣ ਲਈ
ਤਾਂ ਗੱਲ ਅੱਜ ਹੋਰ ਹੁੰਦੀ