
Din raat Jo khuaban ch paun phera..!!
Oh Jo ucheyan ton vi uche ne
Ohde kadma vassda jahan mera..!!
Enjoy Every Movement of life!

” ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ..ਕਦੇ ਰਸਤਾ ਖੋ ਗਿਆ , ਕਦੀ ਹਮਸਫਰ…💔
“Adhura hi rhea Mere Ishq da safar…kde rasta kho gya, kde hamsafar…💔
ਸੱਜਣਾ ਤੇਰੇ ਦਿਲ ਤੋ
ਮੇਰੇ ਦਿਲ ਤੱਕ ਕੋਈ ਰਾਹ ਹੀ ਬਣਵਾ ਦੇ
ਤੈਨੂੰ ਕੁਝ ਪੁੱਛਾ ਉਹਤੋਂ ਪਹਿਲਾਂ
ਕੋਈ ਸਵਾਲ ਹੀ ਬਣਵਾ ਦੇ
ਅੱਖਿਆਂ ਨੂੰ ਤੂੰ ਹਰ ਵੇਲੇ ਦਿਖਦਾ ਰਹੇ
ਕੋਈ ਏਦਾ ਦੀ ਹੀ ਖੋਜ ਕਢਾਦੇ
ਸੱਜਣਾ ਤੇਰੇ ਮੇਰੇ ਪਿਆਰ ਦੀ
ਕੋਈ ਮਿਸਾਲ ਹੀ ਬਣਵਾ ਦੇ
ਸੱਜਣਾ ਤੇਰੇ ਦਿਲ ਤੋ
ਮੇਰੇ ਦਿਲ ਤੱਕ ਕੋਈ ਰਾਹ ਹੀ ਬਣਵਾ ਦੇ… Gumnaam ✍🏼✍🏼