
Akhiyan takkeya e tenu..!!
Chah ke vi na ho pawa door
Tu khich ke rakheya e menu..!!
Umeed te bharosa hun karne ton dar geya e
Khaure kyu duniya to man jeha bhar geya e🙌..!!
ਉਮੀਦ ਤੇ ਭਰੋਸਾ ਹੁਣ ਕਰਨੇ ਤੋਂ ਡਰ ਗਿਆ ਏ
ਖੌਰੇ ਕਿਉਂ ਦੁਨੀਆਂ ਤੋਂ ਮਨ ਜਿਹਾ ਭਰ ਗਿਆ ਏ🙌..!!
Hun hnju hi mere sathi ne
Ditta dard vi tera hun vass nahi hona..!!
Teri mohobbat ne is kadar tod ditta e
Hun hassna vi chahiye ta hass nahi hona..!!
ਹੁਣ ਹੰਝੂ ਹੀ ਮੇਰੇ ਸਾਥੀ ਨੇ
ਦਿੱਤਾ ਦਰਦ ਵੀ ਤੇਰਾ ਹੁਣ ਵੱਸ ਨਹੀਂ ਹੋਣਾ..!!
ਤੇਰੀ ਮੋਹੁੱਬਤ ਨੇ ਇਸ ਕਦਰ ਤੋੜ ਦਿੱਤਾ ਏ
ਹੁਣ ਹੱਸਣਾ ਵੀ ਚਾਹੀਏ ਤਾਂ ਹੱਸ ਨਹੀਂ ਹੋਣਾ..!!